ਬਲੈਕ ਸਾੜੀ 'ਚ ਬੇਹੱਦ ਖੂਬਸੂਰਤ ਦਿੱਖੀ ਆਲੀਆ 


2024/02/18 18:10:47 IST

ਕਾਬਲ ਅਦਾਕਾਰਾ

    ਆਲੀਆ ਭੱਟ ਹਿੰਦੀ ਫ਼ਿਲਮ ਇੰਡਸਟਰੀ ਦੀ ਕਾਬਲ ਅਦਾਕਾਰਾ ਹੈ। ਉਸ ਨੇ ਪਿਛਲੇ ਕਈ ਸਾਲਾਂ ਚ ਆਪਣੀ ਪ੍ਰਤਿਭਾ ਦੇ ਦਮ ਤੇ ਖੁਦ ਨੂੰ ਸਾਬਤ ਕੀਤਾ ਹੈ। ਫੈਨਜ਼ ਉਸ ਦੀ ਐਕਟਿੰਗ ਦੇ ਦੀਵਾਨੇ ਹਨ।

ਵੇਲਵੇਟ ਸਾੜ੍ਹੀ 'ਚ ਆਈ ਨਜ਼ਰ

    ਆਲੀਆ ਭੱਟ ਇਨ੍ਹੀਂ ਦਿਨੀਂ ਵੈੱਬ ਸੀਰੀਜ਼ ਪੋਚਰ ਦੀ ਸਕ੍ਰੀਨਿੰਗ ਲਈ ਲੰਡਨ ਚ ਹੈ। ਇਸ ਇਵੈਂਟ ਦੌਰਾਨ ਉਹ ਬਲੈਕ ਵੇਲਵੇਟ ਸਾੜ੍ਹੀ ਚ ਨਜ਼ਰ ਆਈ।

ਸ਼ਾਹੀ ਦਿੱਖ

    ਆਲੀਆ ਭੱਟ ਨੇ ਸ਼ਾਹੀ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਲੰਡਨ ਚ ਵੈੱਬ ਸੀਰੀਜ਼ ਦੀ ਸਕ੍ਰੀਨਿੰਗ ਤੇ ਅਭਿਨੇਤਰੀ ਨੇ ਮਨਮੋਹਕ ਅੰਦਾਜ਼ ਨਾਲ ਸ਼ੋਅ ਤੇ ਧਮਾਲ ਮਚਾ ਦਿੱਤਾ।

ਸ਼ਾਨਦਾਰ ਡਰੈਸਿੰਗ ਸੈਂਸ

    ਅਦਾਕਾਰਾ ਡਰੈਸਿੰਗ ਸੈਂਸ ਕਾਰਨ ਹਰ ਈਵੈਂਟ ਤੇ ਹਾਵੀ ਰਹਿੰਦੀ ਹੈ। ਬਲੈਕ ਸਾੜੀ ਚ ਆਲੀਆ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦਾ ਲੇਟੈਸਟ ਸਾੜੀ ਲੁੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

ਖੂਬਸੂਰਤ ਲੁੱਕ ਦੇ ਫੈਨਜ਼ ਦੀਵਾਨੇ

    ਲੇਟੈਸਟ ਫੋਟੋਸ਼ੂਟ ਦੌਰਾਨ ਆਲੀਆ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਸੋਫੇ ਤੇ ਪੋਜ਼ ਦਿੰਦੇ ਹੋਏ ਹਰ ਕੋਈ ਉਸ ਦੀ ਖੂਬਸੂਰਤ ਲੁੱਕ ਦਾ ਦੀਵਾਨਾ ਹੋ ਰਿਹਾ ਹੈ।

ਭੈਣ 'ਤੇ ਪਿਆਰ ਦੀ ਵਰਖਾ

    ਇੱਕ ਤਸਵੀਰ ਵਿੱਚ ਆਲੀਆ ਆਪਣੀ ਭੈਣ ਸ਼ਾਹੀਨ ਭੱਟ ਨਾਲ ਖੁਸ਼ ਮੂਡ ਵਿੱਚ ਨਜ਼ਰ ਆ ਰਹੀ ਹੈ। ਦੋਵਾਂ ਵਿਚਾਲੇ ਚੰਗੀ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ।

ਸਭ ਤੋਂ ਵਧੀਆ ਅਦਾਕਾਰਾ

    ਆਲੀਆ ਨੇ ਸ਼ਾਨਦਾਰ ਕੰਮ ਦੇ ਦਮ ਤੇ ਐਵਾਰਡ ਜਿੱਤੇ ਹਨ। ਹਾਲ ਹੀ ਚ ਉਸ ਨੂੰ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਲਈ ਸਰਵੋਤਮ ਅਭਿਨੇਤਰੀ ਦਾ ਐਵਾਰਡ ਮਿਲਿਆ ਹੈ।

ਰਾਹਾ ਦੀ ਮਾਂ

    ਆਲੀਆ ਤੇ ਰਣਬੀਰ ਕਪੂਰ ਦਾ ਵਿਆਹ 14 ਅਪ੍ਰੈਲ 2022 ਨੂੰ ਹੋਇਆ ਸੀ। ਦੋਹਾਂ ਦੀ ਇਕ ਬੇਟੀ ਹੈ, ਜਿਸ ਦਾ ਨਾਂ ਰਾਹਾ ਹੈ। ਆਲੀਆ ਨੂੰ ਅਕਸਰ ਆਪਣੇ ਪਰਿਵਾਰ ਨਾਲ ਦੇਖਿਆ ਜਾਂਦਾ ਹੈ।

View More Web Stories