ਸ਼ੂਟਿੰਗ ਦੌਰਾਨ ਪ੍ਰੈਗਨੈਂਟ ਹੋਣ ਵਾਲੀਆਂ ਅਭਿਨੇਤਰੀਆਂ
ਸ਼੍ਰੀਦੇਵੀ
1997 ਚ ਜੁਦਾਈ ਫ਼ਿਲਮ ਦੀ ਸ਼ੂਟਿੰਗ ਦੌਰਾਨ ਪ੍ਰੈਗਨੈਂਟ ਹੋਈ। ਉਸ ਸਮੇਂ ਫ਼ਿਲਮ ਨਿਰਮਾਤਾ ਬੋਨੀ ਕਪੂਰ ਨਾਲ ਅਫੇਅਰ ਚੱਲ ਰਿਹਾ ਸੀ। ਪ੍ਰੈਗਨੈਂਸੀ ਮਗਰੋਂ ਇਸੇ ਸਾਲ ਬੋਨੀ ਨਾਲ ਵਿਆਹ ਕਰ ਲਿਆ ਸੀ। ਅੱਜ ਸ਼੍ਰੀਦੇਵੀ ਸਾਡੇ ਵਿਚਕਾਰ ਨਹੀਂ ਹਨ।
ਜੂਹੀ ਚਾਵਲਾ
ਫ਼ਿਲਮ ਝੰਕਾਰ ਬੀਟਸ ਚ ਗਰਭਵਤੀ ਦਿਖਣ ਵਾਲੀ ਇਹ ਅਭਿਨੇਤਰੀ ਅਸਲੀਅਤ ਚ ਮਾਂ ਬਣਨ ਵਾਲੀ ਸੀ। ਉਸ ਸਮੇਂ 7 ਮਹੀਨੇ ਦੀ ਗਰਭਵਤੀ ਸੀ। ਜੂਨ 2003 ਚ ਫ਼ਿਲਮ ਰਿਲੀਜ਼ ਹੋਈ। 21 ਜੁਲਾਈ 2003 ਨੂੰ ਜੂਹੀ ਨੇ ਅਰਜੁਨ ਨੂੰ ਜਨਮ ਦਿੱਤਾ।
ਜਯਾ ਬੱਚਨ
ਫ਼ਿਲਮ ਸ਼ੋਲੇ ਦੀ ਸ਼ੂਟਿੰਗ ਦੌਰਾਨ ਗਰਭਵਤੀ ਹੋਈ। ਫ਼ਿਲਮ ਦੇ ਕਈ ਸੀਨਾਂ ਚ ਬੇਬੀ ਬੰਪ ਦਿਖਾਈ ਦੇ ਰਿਹਾ ਸੀ। ਪ੍ਰੰਤੂ, ਬਹੁਤ ਘੱਟ ਦਰਸ਼ਕਾਂ ਦਾ ਧਿਆਨ ਇਸ ਵੱਲ ਗਿਆ।
ਐਸ਼ਵਰਿਆ ਰਾਏ
ਫ਼ਿਲਮ ਹੀਰੋਇਨ ਦੀ ਸ਼ੂਟਿੰਗ ਦੌਰਾਨ ਪ੍ਰੈਗਨੈਂਟ ਹੋਈ। ਜਿਸ ਕਾਰਨ ਫ਼ਿਲਮ ਛੱਡਣੀ ਪਈ। ਕਰੀਨਾ ਕਪੂਰ ਨੂੰ ਉਹਨਾਂ ਦੀ ਥਾਂ ਲਿਆ ਗਿਆ ਸੀ।
ਕਾਜੋਲ
ਸਾਂਵਲੇ ਰੰਗ ਵਾਲੀ ਇਹ ਅਭਿਨੇਤਰੀ ਫ਼ਿਲਮ ਵੀਰ ਦੌਰਾਨ ਗਰਭਵਤੀ ਹੋ ਗਈ ਸੀ। ਪ੍ਰੰਤੂ, ਫਿਰ ਵੀ ਬਿਨ੍ਹਾਂ ਕਿਸੇ ਰੁਕਾਵਟ ਦੇ ਫ਼ਿਲਮ ਨੂੰ ਪੂਰਾ ਕੀਤਾ।
ਕਰੀਨਾ ਕਪੂਰ
ਵੀਰੇ ਦੀ ਵੈਡਿੰਗ ਫ਼ਿਲਮ ਦੀ ਸ਼ੂਟਿੰਗ ਦੌਰਾਨ ਕਰੀਨਾ ਕਪੂਰ ਨੂੰ ਪ੍ਰੈਗਨੈਂਸੀ ਬਾਰੇ ਪਤਾ ਚੱਲਿਆ। ਉਹਨਾਂ ਨੇ ਬੇਬੀ ਬੰਪ ਨੂੰ ਲੁਕਾਏ ਬਿਨ੍ਹਾਂ ਹੀ ਰੈਂਪ ਵਾਕ ਕੀਤਾ।
ਹੇਮਾ ਮਾਲਿਨੀ
ਹੇਮਾ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਫ਼ਿਲਮ ਦੀ ਸ਼ੂਟਿੰਗ ਕੀਤੀ। ਉਸ ਸਮੇਂ ਬੇਟੀ ਈਸ਼ਾ ਪੇਟ ਚ ਸੀ।
ਮਾਧੁਰੀ ਦੀਕਸ਼ਿਤ
ਮਾਧੁਰੀ ਫ਼ਿਲਮ ਦੇਵਦਾਸ ਦੀ ਸ਼ੂਟਿੰਗ ਦੌਰਾਨ ਪ੍ਰੈਗਨੈੱਟ ਸਨ। ਆਪਣੀ ਖੂਬਸ਼ੂਰਤੀ ਲਈ ਮਾਧੁਰੀ ਨੂੰ ਬਾਲੀਵੁੱਡ ਦੀ ਧੜਕਣ ਵਜੋਂ ਜਾਣਿਆ ਜਾਂਦਾ ਰਿਹਾ।
View More Web Stories