ਚੱਲਦੇ ਮੈਚ ਚ ਕੋਹਲੀ ਨੂੰ ਕਿਸਨੇ ਪਾਈ ਜੱਫੀ
ਸੁਰੱਖਿਆ 'ਤੇ ਸਵਾਲ
ਵਿਸ਼ਵ ਕੱਪ ਫਾਈਨਲ ਦੌਰਾਨ ਸੁਰੱਖਿਆ ਉਪਰ ਸਵਾਲ ਉੱਠੇ। ਦਰਸ਼ਕਾਂ ਚੋਂ ਇੱਕ ਪ੍ਰਸ਼ੰਸਕ ਚੱਲਦੇ ਮੈਚ ਵਿਚਕਾਰ ਮੈਦਾਨ ਅੰਦਰ ਪਹੁੰਚ ਗਿਆ।
ਸ਼ਰਾਰਤ ਜਾਂ ਦੀਵਾਨਗੀ
ਇਸਨੂੰ ਸ਼ਰਾਰਤ ਕਿਹਾ ਜਾਵੇ ਜਾਂ ਦੀਵਾਨਗੀ। ਭਰੇ ਸਟੇਡੀਅਮ ਚੋਂ ਜਦੋਂ ਸੁਰੱਖਿਆ ਘੇਰਾ ਤੋੜ ਕੇ ਕੋਹਲੀ ਨੂੰ ਜੱਫੀ ਪਾਈ ਗਈ ਤਾਂ ਅੰਪਾਇਰ ਵੀ ਹੈਰਾਨ ਰਹਿ ਗਏ।
ਜਾਂਚ ਦਾ ਵਿਸ਼ਾ
ਇਸ ਘਟਨਾ ਮਗਰੋਂ ਕ੍ਰਿਕਟ ਪ੍ਰੇਮੀਆਂ ਚ ਰੋਸ ਪਾਇਆ ਗਿਆ। ਸ਼ੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਜਾਂਚ ਦੀ ਮੰਗ ਕੀਤੀ ਗਈ।
ਹੋ ਸਕਦੀ ਜੇਲ੍ਹ
ਸੁਰੱਖਿਆ ਘੇਰਾ ਤੋੜਨ ਵਾਲਾ ਵਿਅਕਤੀ ਅਹਿਮਦਾਬਾਦ ਪੁਲਿਸ ਦੀ ਹਿਰਾਸਤ ਚ ਹੈ। ਉਸਦੇ ਖਿਲਾਫ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜਿਆ ਜਾ ਸਕਦਾ।
View More Web Stories