ਪਰਮੀਸ਼ ਵਰਮਾ ਦੀ ਭਰਜਾਈ ਦੀ ਝਲਕ


2023/11/30 16:35:50 IST

Love Life ਦੀ ਚਰਚਾ

    ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁਖਨ ਵਰਮਾ ਜਲਦ ਹੀ ਵਿਆਹ ਦੇ ਬੰਧਨ ਚ ਬੱਝ ਰਹੇ ਹਨ। ਸੁਖਨ ਦੀ Love Life ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ।

ਇੰਸਟਾ 'ਤੇ ਵੀਡਿਓ ਸ਼ੇਅਰ

    ਸੁਖਨਾ ਵਰਮਾ ਨੇ ਆਪਣੇ ਵਿਆਹ ਨੂੰ ਲੈ ਕੇ ਵੀਡਿਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ। ਜਿਸ ਮਗਰੋਂ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਹਲਦੀ ਸੈਰੇਮਨੀ

    ਸੁਖਨ ਵਰਮਾ ਦਾ ਪਤਨੀ ਨਾਲ ਇਹ ਵੀਡਿਓ ਹਲਦੀ ਸੈਰੇਮਨੀ ਦਾ ਹੈ। ਦੋਵੇਂ ਇੱਕ ਦੂਜੇ ਨੂੰ ਹਲਦੀ ਲਗਾ ਰਹੇ ਹਨ।

ਸਾਹਿ ਚਿੱਠੀ

    ਸੁਖਨ ਨੇ ਸਾਹਿ ਚਿੱਠੀ ਦੀ ਝਲਕ ਵੀ ਸ਼ੇਅਰ ਕੀਤੀ ਹੈ। ਵੀਡਿਓ ਚ ਵਿਆਹ ਵਰਗਾ ਮਾਹੌਲ ਦਿਖਾਈ ਦੇ ਰਿਹਾ ਹੈ।

View More Web Stories