ਵਿਸਕੀ ਦੀ ਕੀਮਤ 22 ਕਰੋੜ


2023/11/20 21:47:54 IST

ਮਹਿੰਗੀ ਸ਼ਰਾਬ

    ਦੁਨੀਆਂ ਚ ਮਹਿੰਗੀ ਤੋਂ ਮਹਿੰਗੀ ਸ਼ਰਾਬ ਮਿਲਦੀ ਹੈ। ਪਰ ਕਦੇ ਸੋਚਿਆ ਕਿ ਸ਼ਰਾਬ ਦੀ ਇੱਕ ਬੋਤਲ ਕਰੋੜਾਂ ਰੁਪਏ ਦੀ ਹੋ ਸਕਦੀ ਹੈ।

100 ਸਾਲ ਪੁਰਾਣੀ ਵਿਸਕੀ

    ਨਿਲਾਮੀ ਦੌਰਾਨ 100 ਸਾਲ ਪੁਰਾਣੀ ਵਿਸਕੀ ਦੀ ਬੋਤਲ ਨੇ ਕਈ ਰਿਕਾਰਡ ਤੋੜ ਦਿੱਤੇ।

22.48 ਕਰੋੜ 'ਚ ਨੀਲਾਮ

    ਦਿ ਮੈਕਲਨ 1926 ਸਿੰਗਲ ਮਾਲਟ ਸਕੌਚ 22.48 ਕਰੋੜ ਚ ਨੀਲਾਮ ਹੋਈ। ਇਹ ਰਕਮ ਵਿਸਕੀ ਦੇ ਅਸਲ ਰੇਟ ਦੇ ਦੋਗੁਣਾ ਤੋਂ ਵੀ ਕਿਤੇ ਜ਼ਿਆਦਾ ਹੈ।

ਸ਼ਾਹੀ ਲੋਕਾਂ ਦੀ ਪਹਿਲੀ ਪਸੰਦ

    ਕਰੋੜਾਂ ਰੁਪਏ ਦੀ ਇਹ ਵਿਸਕੀ ਦੁਨੀਆਂ ਭਰ ਚ ਸ਼ਾਹੀ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ।

ਲੰਡਨ 'ਚ ਨਿਲਾਮੀ

    18 ਨਵੰਬਰ ਨੂੰ ਲੰਡਨ ਚ ਨਿਲਾਮੀ ਹੋਈ। 1926 ਚ ਬਣੀ ਵਿਸਕੀ ਦੀ ਇਹ ਬੋਤਲ 2.7 ਮਿਲੀਅਨ ਡਾਲਰ ਦੀ ਵਿਕੀ।

View More Web Stories