Top Indian News Webstory

10 ਹਾਲੀਵੁੱਡ ਵੈੱਬ ਸੀਰੀਜ਼, ਜਿਨ੍ਹਾਂ ਦੀ ਭਾਰਤ ਵਿੱਚ ਹੋਈ ਸ਼ਲਾਘਾ


Umesh Kumar
2024/01/04 22:37:44 IST
Game of Thrones

Game of Thrones

    ਇਸ ਵੈੱਬ ਸੀਰੀਜ਼ ਨੂੰ 59 ਪ੍ਰਾਈਮ ਟਾਈਮ ਐਮੀ ਐਵਾਰਡ ਮਿਲ ਚੁੱਕੇ ਹਨ। ਇਸ ਦੀ ਕਹਾਣੀ 9 ਪਰਿਵਾਰਾਂ ਤੇ ਆਧਾਰਿਤ ਹੈ ਜੋ 7 ਰਾਜਾਂ ਦੇ ਤਾਜ ਲਈ ਲੜਦੇ ਹਨ।

Top Indian News Logo Icon
Money Hist

Money Hist

    Money Hist ਇੱਕ ਸਪੈਨਿਸ਼ ਵੈੱਬ ਸੀਰੀਜ਼ ਹੈ ਜਿਸ ਵਿੱਚ ਮੁੱਖ ਪਾਤਰ ਪ੍ਰੋਫੈਸਰ ਬਹੁਤ ਮਸ਼ਹੂਰ ਹੈ। ਇਸ ਵੈੱਬ ਸੀਰੀਜ਼ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਇਹ ਵੈੱਬ ਸੀਰੀਜ਼ ਬੈਂਕ ਡਕੈਤੀ ਤੇ ਆਧਾਰਿਤ ਹੈ।

Top Indian News Logo Icon
Stranger Things

Stranger Things

    ਇਹ ਇੱਕ ਲੜਕੇ ਦੀ ਕਹਾਣੀ ਹੈ ਜੋ ਗਾਇਬ ਹੋ ਜਾਂਦਾ ਹੈ। ਜਿਸ ਤੋਂ ਬਾਅਦ ਉਸਦੀ ਖੋਜ ਸ਼ੁਰੂ ਹੁੰਦੀ ਹੈ ਅਤੇ ਸਾਨੂੰ ਅਲੌਕਿਕ ਸ਼ਕਤੀਆਂ ਦਿਖਾਈ ਦਿੰਦੀਆਂ ਹਨ।

Top Indian News Logo Icon
The Crown

The Crown

    ਇਤਿਹਾਸਕ ਘਟਨਾਵਾਂ ਤੇ ਆਧਾਰਿਤ ਇਸ ਵੈੱਬ ਸੀਰੀਜ਼ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।

Top Indian News Logo Icon
The Flash

The Flash

    ਇਸ ਵੈੱਬ ਸੀਰੀਜ਼ ਦੀ ਕਹਾਣੀ ਚ ਸਾਨੂੰ ਇਕ ਸੁਪਰ ਹੀਰੋ ਦੇਖਣ ਨੂੰ ਮਿਲ ਰਿਹਾ ਹੈ। ਜੋ ਕਿ 8 ਸੀਜ਼ਨਾਂ ਵਿੱਚ ਬਣੀ ਹੈ।

Top Indian News Logo Icon
Squid Game

Squid Game

    ਇਹ ਵੈੱਬ ਸੀਰੀਜ਼ ਦੱਖਣੀ ਕੋਰੀਆ ਦੀ ਹੈ। ਇਸ ਸੀਰੀਜ਼ ਨੂੰ Netflix ਤੇ ਸਭ ਤੋਂ ਵੱਧ ਦੇਖਿਆ ਗਿਆ ਹੈ।

Top Indian News Logo Icon
The Originals

The Originals

    ਇਸ ਵੈੱਬ ਸੀਰੀਜ਼ ਵਿੱਚ ਅਸੀਂ ਵੈਂਪਾਇਰਾਂ ਨੂੰ ਦੇਖਣ ਜਾ ਰਹੇ ਹਾਂ ਜੋ ਸੱਤਾ ਦੇ ਭੁੱਖੇ ਹਨ ਅਤੇ ਰਾਜ ਕਰਨਾ ਚਾਹੁੰਦੇ ਹਨ।

Top Indian News Logo Icon
The Last Kingdom

The Last Kingdom

    ਇਹ ਮਸ਼ਹੂਰ ਵੈੱਬ ਸੀਰੀਜ਼ ਸਾਡੇ ਸਾਹਮਣੇ ਇੱਕ ਇਤਿਹਾਸਕ ਕਹਾਣੀ ਪੇਸ਼ ਕਰਦੀ ਹੈ।

Top Indian News Logo Icon
lucifer

lucifer

    ਕਹਾਣੀ ਨਰਕ ਦੇ ਇੱਕ ਸੇਵਕ ਦੇ ਜੀਵਨ ਤੇ ਅਧਾਰਤ ਹੈ ਜਿਸ ਨੂੰ ਮਨੁੱਖਾਂ ਨਾਲ ਰਹਿਣ ਲਈ ਧਰਤੀ ਤੇ ਭੇਜਿਆ ਗਿਆ ਹੈ।

Top Indian News Logo Icon

Vikings

    ਇਹ ਇੱਕ ਰਹੱਸਮਈ ਸੰਸਾਰ ਨੂੰ ਦਰਸਾਉਂਦੀ ਇੱਕ ਸ਼ਾਨਦਾਰ ਵੈੱਬ ਸੀਰੀਜ਼ ਹੈ।

View More Web Stories

Read More