ਦੀਵਾਲੀ 'ਤੇ ਹੁਣ ਤੱਕ ਹੁਣ ਤੱਕ ਰਿਲੀਜ਼ ਹੋਣ ਵਾਲੀਆਂ 10 ਸ਼ਾਨਦਾਰ ਫਿਲਮਾਂ


2023/11/12 22:58:34 IST

ਟਾਈਗਰ 3

    ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ ਟਾਈਗਰ 3 ਇਸ ਦੀਵਾਲੀ ਤੇ 12 ਨਵੰਬਰ 2013 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਬ ਤੱਕ ਹੈ ਜਾਨ

    ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਦੀ ਇਹ ਫਿਲਮ ਜਬ ਤੱਕ ਹੈ ਜਾਨ 2012 ਚ ਦੀਵਾਲੀ ਤੇ ਰਿਲੀਜ਼ ਹੋਈ ਸੀ।

ਏ ਦਿਲ ਹੈ ਮੁਸ਼ਕਿਲ

    ਰੋਮਾਂਟਿਕ ਡਰਾਮਾ ਫਿਲਮ ਏ ਦਿਲ ਹੈ ਮੁਸ਼ਕਿਲ ਸਾਲ 2016 ਚ ਦੀਵਾਲੀ ਤੇ ਰਿਲੀਜ਼ ਹੋਈ ਸੀ। ਇਸ ਫਿਲਮ ਚ ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾਵਾਂ ਚ ਸਨ।

ਓਮ ਸ਼ਾਂਤੀ ਓਮ

    ਸਾਲ 2007 ਚ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ਓਮ ਸ਼ਾਂਤੀ ਓਮ ਦੀਵਾਲੀ ਵਾਲੇ ਦਿਨ ਰਿਲੀਜ਼ ਹੋਈ ਸੀ।

ਅੰਦਾਜ਼ ਆਪਣਾ-ਆਪਣਾ

    ਸਲਮਾਨ ਖਾਨ ਅਤੇ ਆਮਿਰ ਖਾਨ ਦੀ ਇਹ ਕਾਮੇਡੀ ਫਿਲਮ ਅੰਦਾਜ਼ ਆਪਣਾ-ਆਪਣਾ ਸਾਲ 1994 ਚ ਦੀਵਾਲੀ ਤੇ ਰਿਲੀਜ਼ ਹੋਈ ਸੀ।

ਕੁਛ ਕੁਛ ਹੋਤਾ ਹੈ

    ਸ਼ਾਹਰੁਖ ਖਾਨ ਕਾਜੋਲ ਅਤੇ ਰਾਣੀ ਮੁਖਰਜੀ ਦੀ ਫਿਲਮ ਕੁਛ ਕੁਛ ਹੋਤਾ ਹੈ ਸਾਲ 1998 ਚ ਦੀਵਾਲੀ ਤੇ ਰਿਲੀਜ਼ ਹੋਈ ਸੀ।

ਗਰਮ ਮਸਾਲਾ

    ਸਾਲ 1998 ਵਿੱਚ, ਜੌਨ ਅਬ੍ਰਾਹਮ ਅਤੇ ਅਕਸ਼ੇ ਕੁਮਾਰ ਦੀ ਕਾਮੇਡੀ ਫਿਲਮ ਗਰਮ ਮਸਾਲਾ ਦੀਵਾਲੀ ਤੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

ਦਿਲਵਾਲੇ ਦੁਲਹਨੀਆ ਲੇ ਜਾਏਂਗੇ

    ਸਾਲ 1995 ਚ ਰਿਲੀਜ਼ ਹੋਈ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਬਲਾਕਬਸਟਰ ਫਿਲਮ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਦੀਵਾਲੀ ਤੇ ਰਿਲੀਜ਼ ਹੋਈ ਸੀ।

ਵੀਰ ਜ਼ਰਾ

    ਸ਼ਾਹਰੁਖ ਖਾਨ ਅਤੇ ਪ੍ਰੀਟੀ ਜ਼ਿੰਟਾ ਅਭਿਨੀਤ ਖੂਬਸੂਰਤ ਰੋਮਾਂਟਿਕ ਫਿਲਮ ਵੀਰ ਜ਼ਰਾ 2004 ਵਿੱਚ ਦੀਵਾਲੀ ਤੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

ਡੌਨ

    ਸਾਲ 2008 ਚ ਰਿਲੀਜ਼ ਹੋਈ ਸ਼ਾਹਰੁਖ ਖਾਨ ਅਤੇ ਪ੍ਰਿਅੰਕਾ ਚੋਪੜਾ ਦੀ ਫਿਲਮ ਡੌਨ ਦੀਵਾਲੀ ਤੇ ਰਿਲੀਜ਼ ਹੋਈ ਸੀ।

View More Web Stories