ਵਿਕ ਗਈਆਂ ਅਡਾਨੀ ਗਰੁੱਪ ਦੀ ਦੋ ਕੰਪਨੀਆਂ, ਜਾਣੋ ਕੌਣ ਹੋਵੇਗਾ ਨਵਾਂ ਮਾਲਕ


2024/01/26 15:51:29 IST

100 ਫੀਸਦੀ ਹਿੱਸਾ ਵੇਚਿਆ

    Adani Power Ltd ਦੇ ਮੁਤਾਬਿਕ ਦੋ ਸਬਸਿਡਰੀ ਕੰਪਨੀਆਂ ਨੂੰ ਵੇਚਿਆ ਗਿਆ ਹੈ। Aviceda Infra Park ਤੇ Innovant Buildwell ਦਾ 100 ਫੀਸਦੀ ਹਿੱਸਾ ਵੇਚਿਆ ਗਿਆ।

190 ਕਰੋੜ ਚ ਵਿਕੀ AIPL

    ਦੱਸਿਆ ਜਾ ਰਿਹਾ ਹੈ ਕਿ 190 ਕਰੋੜ ਰੁਪਏ ਚ Aviceda Infra Park Ltd ਵੇਚੀ ਗਈ ਹੈ।

350 ਕਰੋੜ ਚ IBPL ਦਾ ਸੌਦਾ

    ਜਦਕਿ Innovant Buildwell Pvt. Ltd. ਦਾ ਸੌਦਾ 350 ਕਰੋੜ ਰੁਪਏ ਚ ਹੋਇਆ।

ਕੌਣ ਨਵਾਂ ਮਾਲਕ

    ਅਡਾਨੀ ਗਰੁੱਪ ਦੀ ਕੰਪਨੀ AdaniConnex Pvt. Ltd. ਨੇ ਹੀ ਦੋਨੋਂ ਕੰਪਨੀਆਂ ਨੂੰ ਖਰੀਦ ਲਿਆ।

540 ਕਰੋੜ ਦੀ ਡੀਲ

    ਜਾਣਕਾਰੀ ਅਨੁਸਾਰ ਨਵੀਂ ਕੰਪਨੀ ਦੇ ਨਾਲ 540 ਕਰੋੜ ਰੁਪਏ ਦੀ ਡੀਲ ਤੈਅ ਹੋਈ ਹੈ।

ਪ੍ਰਮੋਟਰ ਕੰਪਨੀ

    ਦੱਸ ਦੇਈਏ ਕਿ ਨਵੀਂ ਕੰਪਨੀ ਜਿਸਨੇ ਇਹ ਦੋਨੋਂ ਕੰਪਨੀਆਂ ਖਰੀਦੀਆਂ, ਇਹ ਅਡਾਨੀ ਗਰੁੱਪ ਦੀ ਹੀ ਪ੍ਰਮੋਟਰ ਕੰਪਨੀ ਹੈ। 31 ਮਾਰਚ 2024 ਤੱਕ ਡੀਲ ਪੂਰੀ ਹੋਵੇਗੀ।

ਕੰਪਨੀ ਦਾ ਕੀ ਕੰਮ

    ਇਹ ਕੰਪਨੀ ਗਲੋਬਲ ਲੈਵਲ ਉਪਰ ਡਾਟਾ ਕੇਂਦਰ ਵਿਕਸਿਤ ਕਰਨ ਦੇ ਨਾਲ ਨਾਲ ਹੋਰ ਸਬੰਧਤ ਸੇਵਾਵਾਂ ਉਪਲਬਧ ਕਰਾਉਂਦੀ ਹੈ।

View More Web Stories