149 ਰੁਪਏ ਖਰਚ ਕਰੋ ਤੇ ਇੱਕ ਸਾਲ ਦੇ ਰਿਜਾਰਜ ਦੀ ਛੁੱਟੀ
ਚਿੰਤਾ ਕਰਨ ਦੀ ਲੋੜ ਨਹੀਂ
ਜੇਕਰ ਤੁਸੀਂ ਏਅਰਟੈਲ ਯੂਜ਼ਰ ਹੋ ਤਾਂ ਤੁਹਾਨੂੰ ਰੀਚਾਰਜ ਪਲਾਨ ਬਾਰੇ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਅਸੀਮਤ ਕਾਲਿੰਗ ਮਿਲੇਗੀ
ਕੁਝ ਸਲਾਨਾ ਰੀਚਾਰਜ ਪਲਾਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਤੁਹਾਨੂੰ ਪ੍ਰਤੀ ਦਿਨ 2.5GB ਤੱਕ ਡਾਟਾ, ਅਸੀਮਤ ਕਾਲਿੰਗ ਅਤੇ OTT ਪਲੇਟਫਾਰਮ ਦੀ ਸਬਸਕ੍ਰਿਪਸ਼ਨ ਮਿਲਦੀ ਹੈ।
ਸਾਲਾਨਾ ਰੀਚਾਰਜ ਪਲਾਨ ਪੇਸ਼
ਏਅਰਟੈਲ 1799 ਰੁਪਏ ਤੋਂ 3359 ਰੁਪਏ ਤੱਕ ਦੇ ਸਾਲਾਨਾ ਰੀਚਾਰਜ ਪਲਾਨ ਪੇਸ਼ ਕਰਦਾ ਹੈ। ਵੈਧਤਾ 365 ਦਿਨਾਂ ਦੀ ਹੈ।
1799 ਰੁਪਏ ਦਾ ਰੀਚਾਰਜ ਪਲਾਨ
ਫਿਲਹਾਲ ਏਅਰਟੈਲ ਦਾ ਸਭ ਤੋਂ ਸਸਤਾ ਸਾਲਾਨਾ ਰੀਚਾਰਜ ਪਲਾਨ ਹੈ। ਇਹ ਅਸੀਮਤ ਕਾਲਾਂ, 24GB ਹਾਈ-ਸਪੀਡ ਇੰਟਰਨੈਟ ਅਤੇ 3600 SMS ਦੀ ਪੇਸ਼ਕਸ਼ ਕਰਦਾ ਹੈ।
ਹੈਲੋ ਟਿਊਨਸ ਪਾਓ ਮੁਫ਼ਤ
ਪਲਾਨ ਵਿੱਚ ਹੈਲੋ ਟਿਊਨਸ ਤੇ ਵਿੰਕ ਮਿਊਜ਼ਿਕ ਮੁਫ਼ਤ ਮਿਲੇਗਾ। ਫਾਸਟੈਗ ਤੇ 100 ਰੁਪਏ ਦਾ ਕੈਸ਼ਬੈਕ ਤੇ ਅਪੋਲੋ 24/7 ਸਰਕਲ ਲਈ 3 ਮਹੀਨਿਆਂ ਦਾ ਸਬਸਕ੍ਰਿਪਸ਼ਨ ਹੈ।
2999 ਰੁਪਏ ਦਾ ਰੀਚਾਰਜ ਪਲਾਨ
ਅਸੀਮਤ ਕਾਲਿੰਗ, 2GB ਡਾਟਾ ਪ੍ਰਤੀ ਦਿਨ ਅਤੇ 100 SMS ਪ੍ਰਤੀ ਦਿਨ ਉਪਲਬਧ ਹਨ। ਹੋਰ ਸਾਰੇ ਲਾਭ 1799 ਰੁਪਏ ਵਾਲੇ ਪਲਾਨ ਵਾਂਗ ਹੀ ਰਹਿੰਦੇ ਹਨ।
FASTag 'ਤੇ 100 ਰੁਪਏ ਦਾ ਕੈਸ਼ਬੈਕ
ਪਲਾਨ ਵਿੱਚ FASTag ਤੇ 100 ਰੁਪਏ ਦਾ ਕੈਸ਼ਬੈਕ ਅਤੇ ਅਪੋਲੋ 24/7 ਸਰਕਲ ਲਈ 3 ਮਹੀਨਿਆਂ ਦਾ ਸਬਸਕ੍ਰਿਪਸ਼ਨ ਉਪਲਬਧ ਹੈ।
3359 ਰੁਪਏ ਦਾ ਰੀਚਾਰਜ ਪਲਾਨ
ਅਸੀਮਤ ਕਾਲਿੰਗ, 2.5GB ਡਾਟਾ ਪ੍ਰਤੀ ਦਿਨ ਅਤੇ 100 SMS ਪ੍ਰਤੀ ਦਿਨ ਦੇ ਨਾਲ ਆਉਂਦਾ ਹੈ।
ਸਬਸਕ੍ਰਿਪਸ਼ਨ ਮੁਫ਼ਤ ਮਿਲੇਗੀ
Disney+Hotstar ਤੇ Amazon Prime Video ਮੋਬਾਈਲ ਪਲਾਨ 1 ਸਾਲ ਤੱਕ ਮੁਫ਼ਤ ਮਿਲੇਗਾ।
View More Web Stories