ਜਾਣੋ ਕਿਵੇਂ ਹੁੰਦੀ ਹੈ INSTA ਤੋਂ ਕਮਾਈ ?
ਸ਼ੋਸ਼ਲ ਮੀਡੀਆ ਦਾ ਯੁੱਗ
ਅੱਜ ਦਾ ਯੁੱਗ ਸ਼ੋਸ਼ਲ ਮੀਡੀਆ ਦਾ ਹੈ। ਹਰ ਕੋਈ ਇਸ ਤੇ ਐਕਟਿਵ ਹੈ। ਇਸ ਪਲੇਟਫਾਰਮ ਨੂੰ ਕਮਾਈ ਦਾ ਸਾਧਨ ਵੀ ਮੰਨਿਆ ਜਾ ਰਿਹਾ ਹੈ।
ਵੱਖਰਾ ਸਟਾਇਲ
ਇੰਸਟਾਗ੍ਰਾਮ ਤੇ ਹਰ ਕੋਈ ਪੋਸਟ ਪਾਉਂਦਾ ਹੈ। ਜੇਕਰ ਤੁਸੀਂ ਬਾਕੀਆਂ ਨਾਲੋਂ ਅਲੱਗ ਕਰ ਰਹੇ ਹੋ ਤਾਂ ਤੁਸੀਂ ਕਮਾਈ ਕਰ ਸਕਦੇ ਹੋ।
ਇੰਸਟਾ Reel
ਜੇਕਰ ਤੁਹਾਨੂੰ ਇੰਸਟਾ ਤੇ ਰੀਲ ਬਣਾਉਣ ਦਾ ਸ਼ੌਕ ਹੈ। ਪਰ ਦੂਜਿਆਂ ਦੀ ਤਰ੍ਹਾਂ ਪੈਸੇ ਨਹੀਂ ਕਮਾ ਕਰ ਰਹੇ ਹੋ ਤਾਂ ਇਹ ਟਿਪਸ ਤੁਹਾਡੇ ਲਈ ਅਹਿਮ ਹਨ।
ਪੇਜ਼ ਬਣਾਓ
ਸਭ ਤੋਂ ਪਹਿਲਾਂ ਇੰਸਟਾ ਤੇ ਆਪਣਾ ਪੇਜ਼ ਬਣਾਓ। ਇਸ ਉਪਰ ਰੋਜ਼ਾਨਾ ਵੱਖਰਾ ਕੰਟੈਂਟ ਪੋਸਟ ਕਰੋ।
Trend ਫਾਲੋ
ਟ੍ਰੈਂਡਿੰਗ ਦੀ ਡਿਮਾਂਡ ਜ਼ਿਆਦਾ ਰਹਿੰਦੀ ਹੈ। ਇਸ ਕਰਕੇ ਟ੍ਰੇਂਡ ਤੇ ਨਜ਼ਰ ਰੱਖੋ। ਟ੍ਰੇਂਡਿੰਗ ਗੀਤਾਂ ਤੋਂ ਲੈ ਕੇ ਫਿਲਟਰ, ਕਾਨਸੈਪਟ ਵੀ ਸ਼ਾਮਿਲ ਹੈ।
Profile ਸ਼ੇਅਰ
ਲੋਕਲ ਤੇ ਟਾਪ ਬ੍ਰਾਂਡਸ ਦੇ ਆਫੀਸ਼ੀਅਲ ਪੇਜ਼ ਤੋਂ ਮੇਲ ਆਈਡੀ ਲੈ ਕੇ ਆਪਣੀ ਪ੍ਰੋਫਾਇਲ ਉਹਨਾਂ ਨਾਲ ਸ਼ੇਅਰ ਕਰੋ। ਉਹਨਾਂ ਨੂੰ ਆਪਣੀ ਬੇਸਿਕ ਜਾਣਕਾਰੀ ਭੇਜੋ।
Collaboration
ਬ੍ਰਾਂਡ ਨਾਲ ਕੋਲਬੋਰੇਸ਼ਨ ਜ਼ਰੂਰ ਕਰੋ। ਭਾਵੇਂ ਉਹ Paid ਜਾਂ Unpaid ਹੋਵੇ।
ਪ੍ਰਮੋਸ਼ਨ
ਕੋਲਬੋਰੇਸ਼ਨ ਦੇ ਨਾਲ ਬ੍ਰਾਂਡ ਵੱਲੋਂ ਪ੍ਰਮੋਸ਼ਨ ਦੇ ਨਾਲ ਨਾਲ ਪ੍ਰੋਡਕਟ ਦਿੱਤਾ ਜਾਂਦਾ ਹੈ। ਹੌਲੀ ਹੌਲੀ ਇਹ ਕਮਾਈ ਦਾ ਸਾਧਨ ਬਣ ਜਾਂਦੀ ਹੈ।
ਬਣ ਗਿਆ ਬਿਜ਼ਨੈੱਸ
ਇਹਨਾਂ ਤਰੀਕਿਆਂ ਦੇ ਨਾਲ ਇੰਸਟਾ ਇੱਕ ਤਰ੍ਹਾਂ ਨਾਲ ਤੁਹਾਡਾ ਬਿਜ਼ਨੈੱਸ ਹੋ ਜਾਵੇਗਾ । ਤੁਸੀਂ ਆਪਣੇ ਕੰਮ ਚ ਨਿਖਾਰ ਲਿਆ ਕੇ ਕਮਾਈ ਵਧਾ ਸਕਦੇ ਹੋ।
View More Web Stories