ਅਮੀਰ ਬਣਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ 6 ਕਿਤਾਬਾਂ


2024/01/25 10:14:49 IST

ਗਿਆਨ ਦਾ ਭੰਡਾਰ

    ਕਿਤਾਬਾਂ ਗਿਆਨ ਦਾ ਭੰਡਾਰ ਹੁੰਦੀਆਂ ਹਨ। ਜਿਹਨਾਂ ਨੂੰ ਪੜ੍ਹ ਕੇ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ।

ਜ਼ਰੂਰ ਪੜ੍ਹੋ

    ਜੇਕਰ ਤੁਸੀਂ ਵੀ ਅਮੀਰ ਬਣਨਾ ਚਾਹੁੰਦੇ ਹੋ ਤਾਂ ਇਹ ਕਿਤਾਬਾਂ ਜ਼ਰੂਰ ਪੜ੍ਹੋ....

Rich Dad Poor Dad

    Robert Kiyosaki ਦੀ ਇਹ ਕਿਤਾਬ ਦੱਸਦੀ ਹੈ ਕਿ ਪੈਸਾ ਸਾਡੇ ਲਈ ਕਿਵੇਂ ਕੰਮ ਕਰਦਾ ਹੈ। ਸਾਨੂੰ ਉਸਤੋਂ ਕਿਵੇਂ ਕੰਮ ਕਰਾਉਣਾ ਚਾਹੀਦਾ।

Think and Grow Rich

    ਨੈਪੋਲੀਅਨ ਹਿਲ ਦੀ ਇਹ ਕਿਤਾਬ ਅਮੀਰ ਤੇ ਸਫਲ ਬਣਨ ਦੇ 20 ਨਿਯਮਾਂ ਦੇ ਬਾਰੇ ਦੱਸਦੀ ਹੈ।

The Magic of Thinking Big

    David J. Schwartz ਦੀ ਇਹ ਕਿਤਾਬ ਦੱਸਦੀ ਹੈ ਕਿ ਕਿਵੇਂ ਤੁਹਾਡੇ ਸੁਪਨੇ ਤੁਹਾਨੂੰ ਅਮੀਰ ਬਣਾ ਸਕਦੇ ਹਨ।

The Psychology of Money

    ਇਹ ਕਿਤਾਬ ਦੱਸਦੀ ਹੈ ਕਿ ਸਾਨੂੰ ਪੈਸੇ ਦੇ ਨਾਲ ਕਿਵੇਂ ਵਿਵਹਾਰ ਕਰਨਾ ਚਾਹੀਦਾ।

Learn To Earn

    ਪੀਟਰ ਲਿੰਚ ਦੀ ਇਹ ਕਿਤਾਬ ਸਰਲ ਭਾਸ਼ਾ ਚ ਤੁਹਾਨੂੰ ਸਟਾਕ ਮਾਰਕੀਟ ਬਾਰੇ ਦੱਸਦੀ ਹੈ।

Who Not How

    ਇਹ ਕਿਤਾਬ ਤੁਹਾਨੂੰ ਸਿਖਾਉਂਦੀ ਹੈ ਕਿ ਕਿਵੇਂ ਕੰਮ ਕਰਕੇ ਪੈਸਾ ਕਮਾਇਆ ਜਾਵੇ।

View More Web Stories