Budget 2024: ਮਹਿਲਾ ਕਿਸਾਨਾਂ ਨੂੰ 12 ਹਜ਼ਾਰ ਰੁਪਏ ਦੇਵੇਗੀ ਮੋਦੀ ਸਰਕਾਰ, ਹੋਰ ਵੀ ਹੋ ਸਕਦੇ ਵੱਡੇ ਐਲਾਨ
ਕਦੋਂ ਆ ਰਿਹਾ ਬਜਟ
1 ਫਰਵਰੀ 2024 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੰਤਰਿਮ ਬਜਟ ਪੇਸ਼ ਕਰਨਗੇ।
ਹੋ ਸਕਦੇ ਵੱਡੇ ਐਲਾਨ
ਇਸ ਬਜਟ ਚ ਮਹਿਲਾਵਾਂ ਨੂੰ ਲੈ ਕੇ ਸਰਕਾਰ ਕਈ ਵੱਡੇ ਐਲਾਨ ਕਰ ਸਕਦੀ ਹੈ।
ਮਹਿਲਾ ਕਿਸਾਨਾਂ ਨੂੰ ਤੋਹਫ਼ਾ
ਕਿਹਾ ਜਾ ਰਿਹਾ ਹੈ ਕਿ ਬਜਟ ਚ ਮੋਦੀ ਸਰਕਾਰ ਮਹਿਲਾ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇ ਸਕਦੀ ਹੈ। 12 ਹਜ਼ਾਰ ਰੁਪਏ ਸਲਾਨਾ ਦੇਣ ਦੀ ਵੀ ਚਰਚਾ ਹੈ। ਯਾਨੀ ਕਿ 1000 ਰੁਪਏ ਮਹੀਨਾ।
ਪੀਐਮ ਕਿਸਾਨ ਯੋਜਨਾ
ਦਰਅਸਲ ਸਰਕਾਰ ਹਰ ਸਾਲ ਕਿਸਾਨਾਂ ਨੂੰ ਪੀਐਮ ਕਿਸਾਨ ਯੋਜਨਾ ਦੇ ਤਹਿਤ 6 ਹਜ਼ਾਰ ਰੁਪਏ ਦੇ ਰਹੀ ਹੈ।
ਕੈਸ਼ ਟਰਾਂਸਫਰ ਸਕੀਮ
ਇਸਤੋਂ ਇਲਾਵਾ ਸਰਕਾਰ ਮਹਿਲਾਵਾਂ ਦੇ ਲਈ ਕੈਸ਼ ਟਰਾਂਸਫਰ ਸਕੀਮ ਵੀ ਸ਼ੁਰੂ ਕਰ ਸਕਦੀ ਹੈ। ਇਸ ਸਕੀਮ ਨੂੰ ਕੋਰੋਨਾ ਕਾਲ ਚ ਸ਼ੁਰੂ ਕੀਤਾ ਗਿਆ ਸੀ।
ਗਰੀਬ ਮਹਿਲਾਵਾਂ
ਸਰਕਾ ਨੇ ਜਨ ਧਨ ਖਾਤਾ ਧਾਰਕ ਗਰੀਬ ਮਹਿਲਾਵਾਂ ਦੇ ਖਾਤੇ ਚ 500-500 ਰੁਪਏ ਟਰਾਂਸਫਰ ਕੀਤੇ ਸੀ। ਹੁਣ ਇਸ ਯੋਜਨਾ ਨੂੰ ਫਿਰ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।
ਮਨਰੇਗਾ ਚ ਯੋਗਦਾਨ
ਇਸਤੋਂ ਇਲਾਵਾ ਸਰਕਾਰ ਮਨਰੇਗਾ ਚ ਮਹਿਲਾਵਾਂ ਦੀ ਹਿੱਸੇਦਾਰੀ ਵਧਾ ਸਕਦੀ ਹੈ। ਹੁਣ ਮਨਰੇਗਾ ਚ ਮਹਿਲਾਵਾਂ ਦੀ ਹਿੱਸੇਦਾਰੀ 59.26 ਹੈ।
View More Web Stories