ਬੱਚਤ ਸਕੀਮ
ਇਹ ਬੱਚਤ ਸਕੀਮ ਔਰਤਾਂ ਦੀ ਸਨਮਾਨ ਬਚਤ ਪੱਤਰ ਯੋਜਨਾ ਹੈ
ਸ਼ੁਰੂਆਤ
ਇਹ ਸਕੀਮ 1 ਅਪ੍ਰੈਲ, 2023 ਨੂੰ ਸ਼ੁਰੂ ਕੀਤੀ ਗਈ ਸੀ
7.50 ਫੀਸਦੀ ਵਿਆਜ
ਇਸ ਚ ਜਮ੍ਹਾ ਰਾਸ਼ੀ ਤੇ ਤੁਹਾਨੂੰ 7.50 ਫੀਸਦੀ ਕੰਪਾਊਂਡਿੰਗ ਵਿਆਜ ਮਿਲੇਗਾ।
ਪੈਸੇ ਕਢਵਾਉਣ ਦੀ ਸਹੂਲਤ
ਇਸ ਸਕੀਮ ਤਹਿਤ ਤਹਾਨੰ ਸਮੇਂ ਤੋਂ ਪਹਿਲਾਂ ਪੈਸੇ ਕਢਵਾਉਣ ਦੀ ਸਹੂਲਤ ਮਿਲਦੀ ਹੈ।
ਇੱਕ ਸਾਲ
ਤੁਸੀਂ ਇੱਕ ਸਾਲ ਬਾਅਦ ਵੀ ਖਾਤੇ ਵਿੱਚੋਂ ਪੈਸੇ ਕਢਵਾ ਸਕਦੇ ਹੋ
ਜੁਰਮਾਨਾ
ਇਸ ਲਈ ਕੋਈ ਜੁਰਮਾਨਾ ਨਹੀਂ ਹੈ।
ਵਿਆਜ ਦਰ ਘੱਟ ਜਾਵੇਗੀ
ਪਰ ਉਦੋਂ ਤੱਕ ਜਮ੍ਹਾ ਰਾਸ਼ੀ ਤੇ ਵਿਆਜ ਦਰ 2% ਘੱਟ ਹੋਵੇਗੀ ਅਤੇ ਵਿਆਜ ਦਰ 5.5% ਰਹੇਗੀ।
ਮਾਰਚ 2025 ਤੱਕ ਲਾਗੂ
ਇਹ ਸਿਰਫ 1 ਅਪ੍ਰੈਲ 2023 ਤੋਂ 31 ਮਾਰਚ 2025 ਤੱਕ ਲਾਗੂ ਕੀਤਾ ਜਾ ਸਕਦਾ ਹੈ
View More Web Stories