ਬੈਂਕ ਆਫ ਇੰਡੀਆ FD 'ਤੇ ਦੇਵੇਗਾ 7.90% ਵਿਆਜ 


2023/12/05 17:32:19 IST

ਨਿਵੇਸ਼ਕਾਂ ਨੂੰ ਫਾਇਦਾ

    2 ਕਰੋੜ ਤੋਂ ਘੱਟ ਦੀ FD ਤੇ ਬੈਂਕ ਆਫ ਇੰਡੀਆ ਨਿਵੇਸ਼ਕਾਂ ਨੂੰ 7.90 ਫੀਸਦੀ ਤੱਕ ਵਿਆਜ ਦੇ ਰਿਹਾ ਹੈ। 

3.00% ਵਿਆਜ

    ਇਨਾਂ ਵਿਆਜ ਲੈਣ ਲਈ 7 ਤੋਂ 45 ਦਿਨ ਦੀ ਐਫਡੀ ਕਰਵਾਉਣੀ ਪਵੇਗੀ।

4.50% ਵਿਆਜ 

    ਇਨਾਂ ਵਿਆਜ ਲੈਣ ਲਈ 46 ਤੋਂ 179 ਦਿਨ ਦੀ ਐਫਡੀ ਕਰਵਾਉਣੀ ਪਵੇਗੀ।

5.50% ਵਿਆਜ 

    ਇਨਾਂ ਵਿਆਜ ਲੈਣ ਲਈ 180 ਦਿਨ ਤੋਂ 269 ਦਿਨ ਦੀ ਐਫਡੀ ਕਰਵਾਉਣੀ ਪਵੇਗੀ।

5.75% ਵਿਆਜ

    ਇਨਾਂ ਵਿਆਜ ਲੈਣ ਲਈ 270 ਦਿਨਾਂ ਤੋਂ ਇੱਕ ਸਾਲ ਦੀ ਐਫਡੀ ਕਰਵਾਉਣੀ ਪਵੇਗੀ।

6.50% ਵਿਆਜ

    ਇਨਾਂ ਵਿਆਜ ਲੈਣ ਲਈ 1 ਤੋਂ 2 ਸਾਲ ਦੀ ਐਫਡੀ ਕਰਵਾਉਣੀ ਪਵੇਗੀ।

7.25% ਵਿਆਜ

    ਇਨਾਂ ਵਿਆਜ ਲੈਣ ਲਈ 2 ਸਾਲ ਦੀ ਐਫਡੀ ਕਰਵਾਉਣੀ ਪਵੇਗੀ।

6.75% ਵਿਆਜ

    ਇਨਾਂ ਵਿਆਜ ਲੈਣ ਲਈ 2 ਸਾਲ ਤੋਂ ਵੱਧ ਤੋਂ 3 ਸਾਲ ਤੋਂ ਘੱਟ ਦੀ ਐਫਡੀ ਕਰਵਾਉਣੀ ਪਵੇਗੀ।

6.50% ਵਿਆਜ

    ਇਨਾਂ ਵਿਆਜ ਲੈਣ ਲਈ 3 ਸਾਲ ਤੋਂ 5 ਸਾਲ ਤੋਂ ਘੱਟ ਤੋਂ ਘੱਟ ਦੀ ਐਫਡੀ ਕਰਵਾਉਣੀ ਪਵੇਗੀ।

6.00% ਵਿਆਜ

    ਇਨਾਂ ਵਿਆਜ ਲੈਣ ਲਈ 5 ਸਾਲ ਤੋਂ 10 ਸਾਲ ਤੱਕ ਦੀ ਐਫਡੀ ਕਰਵਾਉਣੀ ਪਵੇਗੀ।

View More Web Stories