ਇਹ ਹਨ 1 ਲੱਖ ਦੀ ਕੀਮਤ ਤੋਂ ਸਸਤੇ ਮੋਟਰਸਾਈਕਲ
TVS Sport
TVS ਸਪੋਰਟ ਮੋਟਰਸਾਈਕਲ ਦੀ ਐਕਸ-ਸ਼ੋਰੂਮ ਕੀਮਤ 59,431 ਰੁਪਏ ਤੋਂ 70,773 ਰੁਪਏ ਤੱਕ ਹੈ।
TVS Radeon
TVS Radeon ਦੀ ਐਕਸ-ਸ਼ੋਰੂਮ ਕੀਮਤ 62,405 ਰੁਪਏ ਤੋਂ 80,094 ਰੁਪਏ ਤੱਕ ਹੈ।
TVS Star City Plus
TVS ਸਟਾਰ ਸਿਟੀ ਪਲੱਸ ਮੋਟਰਸਾਈਕਲ ਦੀ ਐਕਸ-ਸ਼ੋਰੂਮ ਕੀਮਤ 77,770 ਰੁਪਏ ਤੋਂ 80,920 ਰੁਪਏ ਤੱਕ ਹੈ।
TVS Raider
TVS ਦੀ ਸਭ ਤੋਂ ਵੱਧ ਵਿਕਣ ਵਾਲੀ ਮੋਟਰਸਾਈਕਲ ਰੇਡਰ ਦੀ ਐਕਸ-ਸ਼ੋਰੂਮ ਕੀਮਤ 95,219 ਰੁਪਏ ਤੋਂ 1.03 ਲੱਖ ਰੁਪਏ ਤੱਕ ਹੈ।
Hero Super Splendor Xtec
Hero Super Splendor Xtec ਨੂੰ ਹਾਲ ਹੀ ਵਿੱਚ ਭਾਰਤੀ ਬਾਜ਼ਾਰ ਵਿੱਚ 83,437 ਰੁਪਏ ਦੀ ਐਕਸ-ਸ਼ੋਰੂਮ ਕੀਮਤ ਵਿੱਚ ਲਾਂਚ ਕੀਤਾ ਗਿਆ ਹੈ।
Honda SP 125
Honda Sp 125 ਦੀ ਸ਼ੁਰੂਆਤੀ ਕੀਮਤ ਲਗਭਗ 83096 ਰੁਪਏ (ਐਕਸ-ਸ਼ੋਰੂਮ) ਹੈ। ਫੀਚਰਸ ਦੇ ਤੌਰ ਤੇ ਕੰਪਨੀ ਨੇ ਇਸ ਚ ਨਵਾਂ ਫੁੱਲ-ਡਿਜੀਟਲ ਇੰਸਟਰੂਮੈਂਟ ਕੰਸੋਲ ਦਿੱਤਾ ਹੈ।
Bajaj Pulsar 125
ਬਜਾਜ ਪਲਸਰ 125 ਦੀ ਸ਼ੁਰੂਆਤੀ ਕੀਮਤ ਲਗਭਗ 82712 ਹਜ਼ਾਰ ਰੁਪਏ (ਐਕਸ-ਸ਼ੋਰੂਮ ਦਿੱਲੀ) ਹੈ। ਪਲਸਰ 125 ਦੀ ਪਾਵਰਟ੍ਰੇਨ ਦੀ ਗੱਲ ਕਰੀਏ ਤਾਂ ਇਸ ਵਿੱਚ 124.4cc ਸਿੰਗਲ-ਸਿਲੰਡਰ ਇੰਜਣ ਹੈ।
View More Web Stories