ਸੁਪਰ ਪਾਵਰ Bike Triumph speed 400


2023/12/13 21:22:50 IST

6500 rpm

    ਬਾਈਕ ਚ LED ਲਾਈਟਾਂ, 3.5 ਐਨਐਮ ਟਾਰਕ ਤੇ 6500 rpm ਜਨਰੇਟ ਹੁੰਦਾ ਹੈ।

ਹਾਈ ਮਾਈਲੇਜ਼

    ਕੰਪਨੀ ਅਨੁਸਾਰ ਇਹ ਬਾਈਕ 29.8 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ਼ ਦਿੰਦੀ ਹੈ।

ਹੈਵੀ ਸਸਪੈਂਸਨ

    ਇਸਦਾ 398.15 cc ਦਾ ਇੰਜਣ ਹੈ। ਇਹ ਰੀਅਰ ਮੋਨੋਸ਼ਾਕ ਸਸਪੈਂਸਨ ਨਾਲ ਆਉਂਦੀ ਹੈ।

ਟੰਕੀ ਸਮਰੱਥਾ

    ਇਸ ਵਿੱਚ 13 ਲੀਟਰ ਦਾ ਈਂਧਨ ਟੈਂਕ ਮਿਲਦਾ ਹੈ।

6 ਗੇਅਰ

    ਬਾਈਕ ਚ 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ।

ਸੇਫਟੀ ਫੀਚਰਜ਼

    ਬਾਈਕ ਚ 39.5 bhp ਦੀ ਪਾਵਰ ਮਿਲਦੀ ਹੈ। ਡਿਸਕ ਬ੍ਰੇਕ ਹੈ।

ਸ਼ੁਰੂਆਤੀ ਕੀਮਤ

    ਇਸਦੇ ਅਲੱਗ-ਅਲੱਗ ਵੈਰੀਐਂਟਸ ਹਨ। ਸ਼ੁਰੂਆਤੀ ਕੀਮਤ 2 ਲੱਖ 33 ਹਜ਼ਾਰ ਹੈ।

View More Web Stories