ਸਟਾਈਲਿਸ਼ SUV ਜਿਮਨੀ ਹੋਈ ਸਸਤੀ
ਸਭ ਤੋਂ ਵੱਧ ਵਿਕਣ ਵਾਲਾ ਬ੍ਰਾਂਡ
ਮਾਰੂਤੀ ਸੁਜ਼ੂਕੀ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਕਾਰ ਬ੍ਰਾਂਡ ਹੈ। ਕੰਪਨੀ ਨੇ 2024 ਚ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।
ਬੰਪਰ ਆਫਰ
ਪਰ ਇਸ ਕੀਮਤ ਵਾਧੇ ਤੋਂ ਪਹਿਲਾਂ ਕੰਪਨੀ ਆਪਣੀ ਸਟਾਈਲਿਸ਼ SUV ਮਾਰੂਤੀ ਸੁਜ਼ੂਕੀ ਜਿਮਨੀ ਤੇ ਬੰਪਰ ਆਫਰ ਦੇ ਰਹੀ ਹੈ।
2 ਲੱਖ ਰੁਪਏ ਦਾ ਲਾਭ
ਕੰਪਨੀ ਨੇ ਹਾਲ ਹੀ ਚ ਆਪਣਾ ਨਵਾਂ ਥੰਡਰ ਐਡੀਸ਼ਨ ਪੇਸ਼ ਕੀਤਾ ਹੈ। ਜਿਸ ਦੀ ਕੀਮਤ ਪੁਰਾਣੀ ਕਾਰ ਨਾਲੋਂ 2 ਲੱਖ ਰੁਪਏ ਘੱਟ ਰੱਖੀ ਗਈ ਹੈ।
31 ਦਸੰਬਰ ਤੱਕ ਆਫਰ
ਫਿਲਹਾਲ ਕਾਰਾਂ ਦੀ ਵਿਕਰੀ ਵਧਾਉਣ ਲਈ ਕੰਪਨੀ ਨੇ ਆਫਰ 31 ਦਸੰਬਰ ਤੱਕ ਲਾਗੂ ਕੀਤਾ ਹੈ। ਸੇਲ ਡੇਟਾ ਤੋਂ ਬਾਅਦ ਕੰਪਨੀ ਫੈਸਲਾ ਕਰੇਗੀ।
5 ਡੋਰ ਕੂਲ ਕਾਰ
ਡਿਸਕਾਊਂਟ ਤੋਂ ਬਾਅਦ ਜਿਮਨੀ Zeta MT ਹੁਣ 10.74 ਲੱਖ ਵਿੱਚ ਉਪਲਬਧ ਹੋਵੇਗੀ। ਅਲਫਾ 12.74 ਲੱਖ ਰੁਪਏ ਐਕਸ-ਸ਼ੋਰੂਮ ਵਿੱਚ ਉਪਲਬਧ ਹੋਵੇਗਾ।
105hp ਦੀ ਹਾਈ ਪਾਵਰ
1.5-ਲੀਟਰ ਪੈਟਰੋਲ ਇੰਜਣ ਨਾਲ ਉਪਲੱਬਧ ਹੈ। ਇਹ ਕਾਰ 105hp ਦੀ ਹਾਈ ਪਾਵਰ ਦਿੰਦੀ ਹੈ।
ਕਈ ਨੇ ਫੀਚਰਸ
ਇਹ SUV 5-ਸਪੀਡ ਮੈਨੂਅਲ ਅਤੇ 4-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਆਉਂਦੀ ਹੈ। ਕਾਰ ਚ ਵਾਇਰਲੈੱਸ ਚਾਰਜਰ, ਛੇ ਏਅਰਬੈਗ ਵਰਗੇ ਫੀਚਰਸ ਮੌਜੂਦ ਹਨ।
7.0 ਇੰਚ ਟੱਚਸਕਰੀਨ ਸਿਸਟਮ
ਦੀਵਾਲੀ ਤੇ ਵੀ ਕੰਪਨੀ ਨੇ ਸਮਾਰਟ SUV ਤੇ 1 ਲੱਖ ਰੁਪਏ ਦੀ ਛੋਟ ਦਿੱਤੀ ਸੀ। ਇਸ ਕਾਰ ਵਿੱਚ 4 ਵ੍ਹੀਲ ਡਰਾਈਵ ਹੈ। ਇਸ ਵਿੱਚ 7.0-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਹੈ।
ਥੰਡਰ ਐਡੀਸ਼ਨ
ਜਿਮਨੀ ਥੰਡਰ ਐਡੀਸ਼ਨ ਨੂੰ ਪੂਰੀ ਤਰ੍ਹਾਂ ਬਲੈਕ ਥੀਮ ਚ ਰੱਖਿਆ ਗਿਆ ਹੈ। SUV ਦੇ Zeta ਤੇ Alpha ਵੇਰੀਐਂਟ ਦੋਵਾਂ ਵਿੱਚ ਉਪਲਬਧ ਹੋਵੇਗਾ।
View More Web Stories