7 Airbags ਵਾਲੀ BMW X7 ਬਾਰੇ ਜਾਣੋ
4 ਵਹੀਲ ਡ੍ਰਾਇਵ
ਇਸ ਲਗਜ਼ਰੀ ਕਾਰ ਚ 4WD ਮਿਲਦਾ ਹੈ। ਇਹ ਐਕਸਯੂਵੀ ਕਾਰ ਹੈ।
2 ਤਰ੍ਹਾਂ ਦਾ ਇੰਜਣ
ਇਹ ਸਟਾਇਲਸ਼ ਕਾਰ ਪੈਟਰੋਲ ਤੇ ਡੀਜ਼ਲ ਦੋਵੇਂ ਇੰਜਣਾਂ ਨਾਲ ਆ ਰਹੀ ਹੈ।
ਡਿਜੀਟਲ ਡਿਸਪਲੇਅ
ਇਸ ਕਾਰ ਚ 12.3 ਇੰਚ ਦਾ ਡਿਜੀਟਲ ਡਰਾਈਵਰ ਡਿਸਪਲੇਅ ਤੇ 14.9 ਇੰਚ ਦਾ ਇੰਫੋਟੇਨਮੇਂਟ ਸਿਸਟਮ ਮਿਲਦਾ ਹੈ।
740 ਲੀਟਰ ਬੂਟ ਸਪੇਸ
ਕਾਰ ਚ 740 ਲੀਟਰ ਦਾ ਬੂਟ ਸਪੇਸ ਤੇ 2998 cc ਦਾ ਸੁਪਰ ਪਾਵਰ ਇੰਜਣ ਹੈ।
6 ਸੀਟਾਂ
BMW X7 ਚ 6 ਸੀਟਾਂ ਹਨ। ਇਹ 375.48 bhp ਦੀ ਹਾਈ ਪਾਵਰ ਦਿੰਦੀ ਹੈ।
ਕੀਮਤ
ਬੇਸ ਮਾਡਲ ਦੀ ਕੀਮਤ 1 ਕਰੋੜ 27 ਲੱਖ ਐਕਸ ਸ਼ੋਅ-ਰੂਮ ਹੈ। ਇਸਦੇ ਤਿੰਨ ਵੇਰੀਏਂਟ ਹਨ।
ਸਿਤਾਰਿਆਂ ਦੀ ਪਹਿਲੀ ਪਸੰਦ
BMW ਸਿਤਾਰਿਆਂ ਦੀ ਪਹਿਲੀ ਪਸੰਦ ਹੈ। ਕ੍ਰਿਕਟਰ ਯੁਵਰਾਜ ਸਿੰਘ ਵੀ ਆਪਣੀ ਇਸ ਲਗਜ਼ਰੀ ਕਾਰ ਨਾਲ ਅਕਸਰ ਦੇਖੇ ਜਾਂਦੇ ਹਨ।
View More Web Stories