10 ਲੱਖ ਤੋਂ ਘੱਟ ਕੀਮਤ ਦੀਆਂ CNG ਕਾਰਾਂ


2023/12/15 16:32:20 IST

ਘੱਟ ਖਰਚਾ

    ਈਂਧਨ ਦਾ ਘੱਟ ਖਰਚਾ ਹੁੰਦਾ ਹੈ। ਆਓ ਜਾਣਦੇ ਹਾਂ ਕਿ ਘੱਟ ਬਜਟ ਚ ਕਿਹੜੀ ਕਾਰ ਖਰੀਦੀ ਜਾ ਸਕਦੀ ਹੈ....

ਮਾਰੂਤੀ ਸੁਜੂਕੀ ਬ੍ਰੀਜਾ

    ਇਸਦਾ ਇੰਜਣ 1462 ਸੀਸੀ ਹੈ। ਮਾਈਲੇਜ਼ 25.51 ਕਿਲੋਮੀਟਰ ਪ੍ਰਤੀ ਕਿੱਲੋ ਸੀਐਨਜੀ ਹੈ। ਬੇਸ ਮਾਡਲ ਦੀ ਕੀਮਤ 8.29 ਲੱਖ ਐਕਸ ਸ਼ੋਅਰੂਮ ਪ੍ਰਾਈਜ ਹੈ।

ਟਾਟਾ ਅਲਟ੍ਰੋਜ਼

    1199 ਸੀਸੀ ਇੰਜਣ ਹੈ। 26.2 ਕਿਲੋਮੀਟਰ ਪ੍ਰਤੀ ਕਿਲੋ ਗੈਸ ਐਵਰੇਜ ਹੈ। ਬੇਸ ਮਾਡਲ ਦੀ ਕੀਮਤ 6.60 ਲੱਖ ਹੈ।

Hyundai Exter

    1197 ਸੀਸੀ ਪਾਵਰ ਦਾ ਇੰਜਣ ਹੈ। 27 ਦੀ ਮਾਈਲੇਜ ਹੈ। 6 ਲੱਖ ਰੁਪਏ ਐਕਸ ਸ਼ੋਅਰੂਮ ਕੀਮਤ ਹੈ।

ਟਾਟਾ ਪੰਚ

    ਇਸ ਗੱਡੀ ਦਾ ਇੰਜਣ 1199 ਸੀਸੀ ਪਾਵਰ ਹੈ। 6 ਲੱਖ ਰੁਪਏ ਐਕਸ ਸ਼ੋਅਰੂਮ ਕੀਮਤ ਵਾਲੀ ਕਾਰ ਦੀ ਐਵਰੇਜ 26.99 ਕਿਲੋਮੀਟਰ ਪ੍ਰਤੀ ਕਿਲੋ ਸੀਐਨਜੀ ਹੈ।

ਮਾਰੂਤੀ ਸਵਿੱਫਟ

    1197 ਸੀਸੀ ਪਾਵਰ ਇੰਜਣ ਵਾਲੀ ਕਾਰ ਦੀ ਮਾਈਲੇਜ 30.9 ਕਿਲੋਮੀਟਰ ਹੈ। ਬੇਸ ਮਾਡਲ ਦੀ ਕੀਮਤ 5.99 ਲੱਖ ਰੁਪਏ ਹੈ।

Tata Tiago

    ਟਾਟਾ ਦੀ ਇਸ ਕਾਰ ਚ 1199 ਸੀਸੀ ਇੰਜਣ ਹੈ। ਮਾਈਲੇਜ 26.49 ਕਿਲੋਮੀਟਰ ਤੇ ਸ਼ੁਰੂਆਤੀ ਕੀਮਤ 5.60 ਲੱਖ ਹੈ।

Maruti Suzuki Celerio

    796 ਸੀਸੀ ਇੰਜਣ ਹੈ। 30 ਤੋਂ ਵੱਧ ਦੀ ਐਵਰੇਜ ਹੈ। ਬੇਸ ਮਾਡਲ ਦੀ ਕੀਮਤ 3.54 ਲੱਖ ਹੈ।

View More Web Stories