5 ਲੱਖ ਰੁਪਏ ਤੋਂ ਘੱਟ ਕੀਮਤ ਵਾਲੀਆਂ ਕਾਰਾਂ
Maruti Alto
ਮਾਰੂਤੀ ਸੁਜ਼ੂਕੀ ਦੀ ਇਹ ਐਂਟਰੀ-ਲੇਵਲ ਕਾਰ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿੱਚੋਂ ਇੱਕ ਹੈ। ਮਾਰੂਤੀ ਆਲਟੋ ਦੀ ਕੀਮਤ 2.94 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Renault Kwid
ਰੇਨੋ ਦੀ ਇਸ ਛੋਟੀ ਕਾਰ ਨੂੰ ਮਾਰੂਤੀ ਆਲਟੋ ਦੇ ਮੁਕਾਬਲੇ ਬਾਜ਼ਾਰ ਚ ਉਤਾਰਿਆ ਗਿਆ ਹੈ। Kwid ਦੇ 0.8-ਲੀਟਰ ਇੰਜਣ ਮਾਡਲ ਦੀ ਕੀਮਤ 2.94 ਲੱਖ ਰੁਪਏ ਹੈ।
Datsun Redi-Go
Kwid ਦੀ ਤਰ੍ਹਾਂ, Datsun ਦੀ ਇਹ ਛੋਟੀ ਕਾਰ ਵੀ 8.0-ਲੀਟਰ ਅਤੇ 1.0-ਲੀਟਰ ਪੈਟਰੋਲ ਇੰਜਣ ਵਿਕਲਪਾਂ ਵਿੱਚ ਆਉਂਦੀ ਹੈ। ਮਾਡਲ ਦੀ ਸ਼ੁਰੂਆਤੀ ਕੀਮਤ 2.83 ਲੱਖ ਰੁਪਏ ਹੈ।
Maruti S-Presso
ਤੁਸੀਂ ਮਾਰੂਤੀ ਦੀ ਇਸ ਮਾਈਕ੍ਰੋ-SUV ਨੂੰ 5 ਲੱਖ ਰੁਪਏ ਤੋਂ ਘੱਟ ਚ ਵੀ ਖਰੀਦ ਸਕਦੇ ਹੋ। ਇਸ ਚ 1.0-ਲੀਟਰ ਪੈਟਰੋਲ ਇੰਜਣ ਹੈ, ਜੋ 67 hp ਦੀ ਪਾਵਰ ਅਤੇ 90Nm ਦਾ ਟਾਰਕ ਜਨਰੇਟ ਕਰਦਾ ਹੈ।
Maruti Celerio
ਮਾਰੂਤੀ ਸੁਜ਼ੂਕੀ ਦੀ ਇਹ ਕਾਰ ਵੀ 5 ਲੱਖ ਰੁਪਏ ਤੋਂ ਘੱਟ ਕੀਮਤ ਚ ਆਉਂਦੀ ਹੈ। ਇਸ ਚ 1.0-ਲੀਟਰ ਪੈਟਰੋਲ ਇੰਜਣ ਹੈ, ਜੋ 67 hp ਦੀ ਪਾਵਰ ਅਤੇ 90 Nm ਦਾ ਟਾਰਕ ਜਨਰੇਟ ਕਰਦਾ ਹੈ।
Maruti WagonR
ਮਾਰੂਤੀ ਵੈਗਨਆਰ ਵੀ 5 ਲੱਖ ਰੁਪਏ ਤੋਂ ਘੱਟ ਵਿੱਚ ਉਪਲਬਧ ਹੈ। ਇਹ ਕਾਰ ਦੋ ਪੈਟਰੋਲ ਇੰਜਣ ਵਿਕਲਪਾਂ ਵਿੱਚ ਆਉਂਦੀ ਹੈ।
Hyundai Santro
ਇਹ ਹੁੰਡਈ ਕਾਰ ਵੀ 5 ਲੱਖ ਰੁਪਏ ਤੋਂ ਘੱਟ ਕੀਮਤ ਵਿੱਚ ਆਉਂਦੀ ਹੈ। ਇਸ ਚ 1.1-ਲੀਟਰ ਇੰਜਣ ਹੈ, ਜੋ 69 PS ਦੀ ਪਾਵਰ ਦਿੰਦਾ ਹੈ।
Tata Tiago
ਟਾਟਾ ਮੋਟਰਸ ਦੀ ਇਹ ਐਂਟਰੀ ਲੈਵਲ ਕਾਰ ਵੀ 5 ਲੱਖ ਰੁਪਏ ਤੋਂ ਘੱਟ ਵਿੱਚ ਉਪਲਬਧ ਹੈ। ਇਸ ਚ 1.2-ਲੀਟਰ ਪੈਟਰੋਲ ਇੰਜਣ ਹੈ, ਜੋ 86 ps ਦੀ ਪਾਵਰ ਅਤੇ 113 Nm ਦਾ ਟਾਰਕ ਜਨਰੇਟ ਕਰਦਾ ਹੈ।
View More Web Stories