Activa 6G ਦੀ ਸਭ ਤੋਂ ਵੱਧ ਵਿਕਰੀ, ਜਾਣੋ ਕੀ ਹੈ ਖਾਸ


2023/12/30 20:46:10 IST

ਪਹਿਲੀ ਪਸੰਦ

    ਭਾਰਤੀ ਬਾਜ਼ਾਰ ਚ ਐਕਟਿਵਾ ਦੀ ਵਿਕਰੀ ਕਾਫੀ ਜ਼ਿਆਦਾ ਰਹੀ ਹੈ। ਇਹ ਹੌਂਡਾ ਦਾ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਹੈ। ਇਸ ਸਕੂਟਰ ਚ ਕਈ ਵੇਰੀਐਂਟ ਉਪਲਬਧ ਹਨ।

ਲੱਖਾਂ ਯੂਨਿਟ ਵਿਕੀਆਂ

    ਪਿਛਲੇ ਸਾਲ ਨਵੰਬਰ ਦੀ ਹੀ ਗੱਲ ਕਰੀਏ ਤਾਂ ਇਸ ਸਕੂਟਰ ਦੇ ਕੁੱਲ 196055 ਯੂਨਿਟ ਵਿਕੇ। ਜਦੋਂਕਿ ਨਵੰਬਰ 2023 ਵਿੱਚ ਕੁੱਲ 175084 ਯੂਨਿਟਾਂ ਵਿਕੀਆਂ।

9 ਵੇਰੀਐਂਟ

    ਕੁੱਲ 9 ਵੇਰੀਐਂਟ ਉਪਲਬਧ ਹਨ। ਇਸ ਸਕੂਟਰ ਚ 109.51 ਸੀਸੀ ਇੰਜਣ ਹੈ। ਪੈਟਰੋਲ ਸਕੂਟਰ ਦੀ ਕੁੱਲ ਬਾਲਣ ਸਮਰੱਥਾ 5.3 ਲੀਟਰ ਹੈ।

ਸਟਾਈਲਿਸ਼

    ਲੁੱਕ ਵਾਈਜ਼ ਵੀ ਸਟਾਈਲਿਸ਼ ਹੈ। ਮੋਬਾਈਲ ਕਨੈਕਟੀਵਿਟੀ ਤੇ ਡਿਸਕ ਬ੍ਰੇਕ ਵੀ ਉਪਲਬਧ ਹੈ।

ਹਾਈ ਸਪੀਡ

    ਇਸ ਸਕੂਟਰ ਚ ਟਿਊਬਲੈੱਸ ਟਾਇਰ ਹਨ। ਇਹ 47 kmpl ਤੱਕ ਮਾਈਲੇਜ ਦਿੰਦਾ ਹੈ। ਹਾਈ ਸਪੀਡ ਸਕੂਟਰ ਹੈ। ਟਾਪ ਸਪੀਡ 85 ਕਿਲੋਮੀਟਰ ਪ੍ਰਤੀ ਘੰਟਾ ਹੈ।

ਕੀਮਤ

    ਹੌਂਡਾ ਐਕਟਿਵਾ 6G H Smart 80,537 ਰੁਪਏ ਦੀ ਐਕਸ-ਸ਼ੋਰੂਮ ਕੀਮਤ ‘ਤੇ ਉਪਲਬਧ ਹੈ ਅਤੇ ਦਿੱਲੀ ਵਿੱਚ ਆਨ-ਰੋਡ ਕੀਮਤ 93,382 ਰੁਪਏ ਹੈ।

View More Web Stories