250 kmph ਰਫ਼ਤਾਰ ਵਾਲੀ ਲਗਜ਼ਰੀ ਕਾਰ
ਪਾਵਰਫੁੱਲ ਇੰਜਣ
Audi RS Q8 ਚ 3996 cc ਦਾ ਹਾਈ ਪਾਵਰ ਇੰਜਣ ਹੈ।
22 ਇੰਚ ਵਹੀਲ
ਇਹ ਕਾਰ 22 ਇੰਚ ਦੇ ਵਹੀਲ ਨਾਲ ਬੇਹੱਦ ਡੈਸ਼ਿੰਗ ਲੁੱਕ ਦਿੰਦੀ ਹੈ।
3 ਸੈਕਿੰਡ 'ਚ ਸਪੀਡ
ਕਾਰ ਚ ਆਟੋਮੈਟਿਕ ਟ੍ਰਾਂਸਮਿਸ਼ਨ ਹੈ। 3.8 ਸੈਕਿੰਡ ਚ ਸਪੀਡ ਫੜ ਲੈਂਦੀ ਹੈ।
ਆਲ ਵਹੀਲ ਡ੍ਰਾਇਵ
Audi ਦੀ ਇਸ ਕਾਰ ਚ LED ਲਾਈਟਸ ਤੇ ਆਲ ਵਹੀਲ ਡ੍ਰਾਇਵ ਮਿਲਦਾ ਹੈ।
ਪੀਕ ਟਾਰਕ
ਇਸ ਕਾਰ ਚ 591 bhp ਦੀ ਪਾਵਰ ਤੇ 800 Nm ਦਾ ਟਾਰਕ ਦਿੰਦੀ ਹੈ।
2.22 ਕਰੋੜ ਕੀਮਤ
ਸੁਪਰ ਲਗਜ਼ਰੀ ਕਾਰ ਦੀ ਕੀਮਤ 2 ਕਰੋੜ 22 ਲੱਖ ਹੈ। ਇਸ ਚ 3D ਸਾਊਂਡ ਸਿਸਟਮ ਦਿੱਤਾ ਗਿਆ ਹੈ।
View More Web Stories