1.86 ਕਰੋੜ ਦੀ Porsche 911


2023/12/12 01:19:47 IST

2 ਤੇ 4 ਸੀਟਰ

    ਇਹ ਸੁਪਰ ਕਾਰ ਟੂ ਤੇ ਫੋਰ ਦੋਵੇਂ ਸੀਟਾਂ ਦੇ ਮਾਡਲ ਚ ਉਪਲਬਧ ਹੈ।

ਕੀਮਤ

    Porsche 911 ਦੀ ਕੀਮਤ 1 ਕਰੋੜ 86 ਲੱਖ ਰੁਪਏ ਐਕਸ ਸ਼ੋ-ਰੂਮ ਹੈ।

ਸਪੇਸ

    ਇਹ ਕਾਰ ਚ 132 ਲੀਟਰ ਦਾ ਬੂਟ ਸਪੇਸ ਮਿਲਦਾ ਹੈ।

ਪੈਟਰੋਲ ਇੰਜਣ

    ਇਸ ਕਾਰ ਵਿੱਚ 3996 CC ਦਾ ਪੈਟਰੋਲ ਇੰਜਣ ਤੇ ਵੱਡੀ ਹੈੱਡਲਾਈਟ ਮਿਲਦੀ ਹੈ।

2 ਟ੍ਰਾਂਸਮਿਸ਼ਨ

    ਇਸ ਹਾਈ ਕਲਾਸ ਕਾਰ ਵਿੱਚ 2 ਟ੍ਰਾਂਸਮਿਸ਼ਨ ਆਟੋਮੈਟਿਕ ਤੇ ਮੈਨੂਅਲ ਆਫਰ ਕੀਤੇ ਜਾ ਰਹੇ ਹਨ।

ਪਾਵਰਫੁੱਲ ਕਾਰ

    Porsche 911 ਚ 641 bhp ਦਾ ਪਾਵਰ ਜਨਰੇਟ ਹੁੰਦਾ ਹੈ।

View More Web Stories