1.42 ਲੱਖ ਰੁਪਏ ਦੀ ਸੁਪਰ ਪਾਵਰ BIKE


2023/12/19 22:00:19 IST

ਚੰਗੀ ਮਾਈਲੇਜ਼

    TVS Apache RTR 200 4V ਦੀ ਮਾਈਲੇਜ਼ 41.9 ਕਿਲੋਮੀਟਰ ਪ੍ਰਤੀ ਲੀਟਰ ਹੈ।

ਵੱਖ-ਵੱਖ ਵੇਰੀਏਂਟ

    2 ਵੇਰੀਏਂਟ ਚ ਬਾਈਕ ਆ ਰਹੀ ਹੈ। ਡਿਸਕ ਬ੍ਰੇਕ ਦਿੱਤੇ ਗਏ ਹਨ।

ਜ਼ਬਰਦਸਤ ਇੰਜਣ

    ਇਸ ਬਾਈਕ ਵਿੱਚ 197.75 ਸੀਸੀ ਦਾ ਪਾਵਰ ਫੁੱਲ ਇੰਜਣ ਹੈ।

Riding Mode

    ਤਿੰਨ ਤਰ੍ਹਾਂ ਦਾ ਰਾਈਡਿੰਗ ਮੋਡ ਹੈ। ਸਪੋਰਟਸ, ਅਰਬਨ, ਰੈਨ।

800 mm ਸੀਟ

    ਟੀਵੀਐਸ ਬਾਈਕ ਦੀ ਸੀਟ ਹਾਈਟ 800 mm ਰੱਖੀ ਗਈ ਹੈ।

ABS ਤੇ ਕੀਮਤ

    ਇਹ ਸਿੰਗਲ ਚੈਨਲ ਐਂਟੀ ਲਾਕ ਬ੍ਰੇਕਿੰਗ ਸਿਸਟਮ ਦੇ ਨਾਲ 1.42 ਲੱਖ ਐਕਸ ਸ਼ੋਅ-ਰੂਮ ਕੀਮਤ ਵਿੱਚ ਮਿਲ ਰਹੀ ਹੈ।

View More Web Stories