ਅੱਜ ਦਾ ਰਾਸ਼ੀਫਲ


2023/12/29 10:55:18 IST

ਮੇਖ

    ਕੋਰਟ ਕਚਹਿਰੀ ਦੇ ਕਿਸੇ ਕੰਮ ਨੂੰ ਅਟੈਂਡ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਹਰ ਫ੍ਰੰਟ ’ਤੇ ਆਪ ਦੀ ਪੈਠ-ਛਾਪ ਵਧੇਗੀ।

ਬ੍ਰਿਖ

    ਜਨਰਲ ਸਿਤਾਰਾ ਜ਼ੋਰਦਾਰ , ਜੇ ਕਿਸੇ ਵੱਡੇ ਆਦਮੀ ਦੀ ਮਦਦ ਲੈਣ ਲਈ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਆਪ ਨੂੰ ਚੰਗਾ ਰਿਸਪੌਂਸ ਮਿਲੇਗਾ।

ਮਿਥੁਨ

    ਡ੍ਰਿੰਕਸ, ਕੈਮੀਕਲਸ, ਪੇਂਟਸ, ਪੈਟ੍ਰੋਲੀਅਮ ਅਤੇ ਸੀ ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਮਿਲੇਗਾ।

ਕਰਕ

    ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਮੂਡ ’ਚ ਖੁਸ਼ਦਿਲੀ-ਜ਼ਿੰਦਾਦਿਲੀ ਰਹੇਗੀ।

ਸਿੰਘ

    ਸਿਤਾਰਾ ਕਿਉਂਕਿ ਉਲਝਣਾਂ-ਝਮੇਲਿਆਂ-ਪੇਚਦੀਗੀਆਂ ਨੂੰ ਪੈਦਾ ਕਰਨ ਵਾਲਾ ਹੈ, ਇਸ ਲਈ ਕੋਈ ਵੀ ਨਵਾਂ ਜਾਂ ਇੰਪੋਰਟੈਂਟ ਕੰਮ ਸ਼ੁਰੂ ਨਾ ਕਰੋ।

ਕੰਨਿਆ

    ਇੰਪੋਰਟ-ਐਕਸਪੋਰਟ, ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮ ਧੰਦੇ ’ਚ ਚੰਗੀ ਰਿਸਪੌਂਸ ਮਿਲੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ।

ਤੁਲਾ

    ਰਾਜਕੀ ਕੰਮਾਂ ’ਚ ਪੱਖ ਮਜ਼ਬੂਤ, ਵੱਡੇ ਲੋਕ ਮਿਹਰਬਾਨ ਅਤੇ ਸੁਪੋਰਟਿਵ ਰਹਿਣਗੇ, ਅਫਸਰਾਂ ’ਚ ਆਪ ਦੀ ਪੈਠ-ਲਿਹਾਜ਼ਦਾਰੀ ਵਧੇਗੀ।

ਬ੍ਰਿਸ਼ਚਕ

    ਕਿਸੇ ਧਾਰਮਿਕ ਕੰਮ. ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ।

ਧੰਨੂ

    ਸਿਤਾਰਾ ਸਿਹਤ ਪੱਖੋਂ ਪ੍ਰੇਸ਼ਾਨੀ ਦੇਣ ਅਤੇ ਕਿਸੇ ਬਣੇ-ਬਣਾਏ ਕੰਮ ਨੂੰ ਉਲਝਾਉਣ ਵਾਲਾ, ਧਨ ਦਾ ਠਹਿਰਾਅ ਵੀ ਘੱਟ ਹੀ ਹੋਵੇਗਾ।

ਮਕਰ

    ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ’ਚ ਸਫਲਤਾ ਮਿਲੇਗੀ , ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ, ਕੰਸੀਡ੍ਰੇਟ ਰਹਿਣਗੇ।

ਕੁੰਭ

    ਕਿਸੇ ਸਟ੍ਰਾਂਗ ਸ਼ਤਰੂ ਨਾਲ ਟਕਰਾਅ ਦਾ ਖਤਰਾ ਵਧ ਸਕਦਾ ਹੈ, ਕਿਸੇ ਵੀ ਸਮੱਸਿਆ-ਉਲਝਾਹਟ ਨੂੰ ਲਾਇਟਲੀ ਨਾ ਲਓ।

ਮੀਨ

    ਸੰਤਾਨ ਦੇ ਰੁਖ ’ਤੇ ਭਰੋਸਾ ਕਰ ਸਕਦੇ ਹੋ, ਉਹ ਹਰ ਸਮੇਂ ਅਤੇ ਹਰ ਮੌਕੇ ’ਤੇ ਆਪ ਨਾਲ ਸਹਿਯੋਗੀ ਰਹੇਗੀ ਅਤੇ ਤਾਲਮੇਲ ਰੱਖੇਗੀ।

View More Web Stories