22 ਦਿਨਾਂ 'ਚ ਹੋਣਗੇ 38 ਲੱਖ ਵਿਆਹ
23 ਨਵੰਬਰ ਤੋਂ ਮਹੂਰਤ
23 ਨਵੰਬਰ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਜੋਕਿ 15 ਦਸੰਬਰ ਤੱਕ ਜਾਰੀ ਰਹੇਗਾ।
ਦੇਵਉਠਾਨ ਇਕਾਦਸ਼ੀ
23 ਨਵੰਬਰ ਤੋਂ ਦੇਵਉਠਾਨ ਇਕਾਦਸ਼ੀ ਦੇ ਨਾਲ ਇਸਦਾ ਸ਼ੁੱਭ ਮਹੂਰਤ ਹੈ।
ਰਿਕਾਰਡ ਤੋੜ ਵਿਆਹ
ਪੂਰੇ ਦੇਸ਼ ਅੰਦਰ 22 ਦਿਨਾਂ ਅੰਦਰ ਰਿਕਾਰਡ ਤੋੜ ਵਿਆਹ ਹੋਣਗੇ। 38 ਲੱਖ ਦੇ ਕਰੀਬ ਜੋੜੇ ਇਸ ਬੰਧਨ ਚ ਬੱਝਣਗੇ।
ਸਿਤਾਰਿਆਂ ਦੀ ਗਣਨਾ
ਇਸ ਮੁਤਾਬਕ ਨਵੰਬਰ ਚ ਵਿਆਹ ਦੀਆਂ ਮਿਤੀਆਂ 23, 24, 27, 28 ਤੇ 29 ਹਨ।
ਦਸੰਬਰ ਦੇ ਸ਼ੁੱਭ ਦਿਨ
ਦਸੰਬਰ ਦੇ ਮਹੀਨੇ ਸ਼ੁੱਭ ਦਿਨ 4, 7, 8, 9 ਤੇ 15 ਤਾਰੀਕ ਵਿਆਹ ਲਈ ਸ਼ੁੱਭ ਹਨ।
View More Web Stories