1 ਰੁਪਏ ਦੇ ਉਪਾਅ ਕਰਨਗੇ ਤੁਹਾਡੀ ਸਮੱਸਿਆਵਾਂ ਹੱਲ


2023/12/04 16:52:51 IST

ਖੁਸ਼ਹਾਲੀ ਤੇ ਸ਼ਾਂਤੀ ਜ਼ਰੂਰੀ

    ਹਰ ਵਿਅਕਤੀ ਪਰਿਵਾਰ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਦਾ ਹੈ।

ਆਰਥਿਕ ਨੁਕਸਾਨ ਹੁੰਦਾ

    ਕਈ ਵਾਰ ਜਦੋਂ ਕਿਸਮਤ ਤੁਹਾਡੇ ਪੱਖ ਵਿੱਚ ਨਹੀਂ ਹੁੰਦੀ, ਤਾਂ ਆਰਥਿਕ ਨੁਕਸਾਨ ਜਾਂ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਰਜ਼ ਦਾ ਬੋਝ

    ਹੌਲੀ-ਹੌਲੀ ਵਿਅਕਤੀ ਕਰਜ਼ੇ ਦੇ ਬੋਝ ਹੇਠ ਦੱਬਣ ਲੱਗ ਪੈਂਦਾ ਹੈ। ਮੁਸ਼ਕਲਾਂ ਤੋਂ ਬਚਣ ਲਈ ਮਨੁੱਖ ਮਿਹਨਤ ਤੇ ਉਪਾਅ ਕਰਦਾ ਹੈ।

ਵਾਸਤੂ ਦਾ ਨੁਕਸ ਹੋ ਸਕਦਾ

    ਘਰ ਵਿੱਚ ਵਾਸਤੂ ਤੇ ਗ੍ਰਹਿ ਨੁਕਸ ਕਾਰਨ ਆਰਥਿਕ ਤੰਗੀ ਅਤੇ ਆਰਥਿਕ ਸਮੱਸਿਆਵਾਂ ਹੋ ਸਕਦੀਆਂ ਹਨ।

ਵਿੱਤੀ ਸਮੱਸਿਆਵਾਂ ਕਰੇ ਦੂਰ

    1 ਰੁਪਏ ਦੇ ਸਿੱਕੇ ਦੀ ਵਰਤੋਂ ਕਰਕੇ ਕੀਤੇ ਉਪਾਅ ਜ਼ਿੰਦਗੀ ਤੋਂ ਵਿੱਤੀ ਸਮੱਸਿਆਵਾਂ ਨੂੰ ਹਮੇਸ਼ਾ ਲਈ ਦੂਰ ਕਰ ਦਿੰਦੇ ਹਨ।

ਰੁਕਾਵਟਾਂ ਹੋਣਗੀਆਂ ਦੂਰ

    ਪਰਸ ਜਾਂ ਜੇਬ ਚ 1 ਰੁਪਏ ਦਾ ਸਿੱਕਾ ਤੇ ਮੋਰ ਦਾ ਖੰਭ ਰੱਖੋ। ਜੀਵਨ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ।

ਮੁਸੀਬਤਾਂ ਤੋਂ ਛੁਟਕਾਰਾ ਮਿਲੇਗਾ

    ਇੱਕ ਮੁੱਠੀ ਭਰ ਚੌਲ ਤੇ 1 ਰੁਪਏ ਦਾ ਸਿੱਕਾ ਲੈ ਕੇ ਮੰਦਰ ਜਾਓ। ਮੰਦਰ ਦੇ ਇੱਕ ਕੋਨੇ ਵਿੱਚ ਚੌਲ ਤੇ ਇੱਕ ਸਿੱਕਾ ਰੱਖੋ। ਪੂਜਾ ਤੋਂ ਬਾਅਦ ਦੋਵੇਂ ਦਾਨ ਕਰੋ।

ਗਰੀਬੀ ਤੋਂ ਛੁਟਕਾਰੇ ਲਈ

    ਰੋਜ਼ ਸ਼ਾਮ ਨੂੰ ਘਰ ਦੇ ਮੁੱਖ ਦੁਆਰ ਤੇ ਘਿਓ ਦਾ ਚਾਰ ਪਾਸਾ ਦੀਵਾ ਜਗਾਉਣ ਨਾਲ ਫਾਇਦਾ ਹੁੰਦਾ ਹੈ। ਇਸ ਦੀਵੇ ਵਿੱਚ ਇੱਕ ਸਿੱਕਾ ਵੀ ਪਾਓ।

View More Web Stories