ਨਹਾਉਣ ਵਾਲੇ ਪਾਣੀ 'ਚ ਮਿਲਾਓ ਇਹ ਚੀਜ਼ਾਂ, ਬਦਲੇਗੀ ਕਿਸਮਤ


2024/01/01 22:30:16 IST

ਜੋਤਿਸ਼ ਸ਼ਾਸਤਰ

    ਸ਼ਾਸਤਰਾਂ ਅਨੁਸਾਰ ਨਹਾਉਣ ਵਾਲੇ ਪਾਣੀ ਚ ਕੁੱਝ ਚੀਜ਼ਾਂ ਮਿਲਾਉਣ ਦਾ ਫਾਇਦਾ ਹੁੰਦਾ ਹੈ। ਸਕਾਰਾਤਮਕ ਊਰਜਾ ਮਿਲਦੀ ਹੈ। ਧਨ ਲਾਭ ਵੀ ਦੱਸਿਆ ਗਿਆ ਹੈ। ਆਓ ਜਾਣਦੇ ਹਾਂ ਇਹਨਾਂ ਚੀਜ਼ਾਂ ਬਾਰੇ...

ਹਲਦੀ

    ਜੋਤਿਸ਼ ਅਨੁਸਾਰ ਨਹਾਉਣ ਵਾਲੇ ਪਾਣੀ ਵਿੱਚ ਇੱਕ ਚੁਟਕੀ ਹਲਦੀ ਮਿਲਾਉਣ ਨਾਲ ਕਾਰੋਬਾਰ ਚ ਲਾਭ ਮਿਲਦਾ ਹੈ। ਇਸਨੂੰ ਭਾਗਿਯਾਸ਼ਾਲੀ ਸਮਝਿਆ ਜਾਂਦਾ ਹੈ।

ਨਮਕ

    ਮੰਨਿਆ ਜਾਂਦਾ ਹੈ ਕਿ ਨਹਾਉਣ ਵਾਲੀ ਪਾਣੀ ਵਿੱਚ ਇੱਕ ਚੁਟਕੀ ਨਮਕ ਮਿਲਾ ਕੇ ਨਹਾਉਣ ਨਾਲ ਰੁਕੇ ਹੋਏ ਕੰਮ ਪੂਰੇ ਹੋ ਜਾਂਦੇ ਹਨ।

ਸੁਗੰਧ ਵਾਲੇ ਫੁੱਲ

    ਜਿਹੜੇ ਇਨਸਾਨ ਨਹਾਉਣ ਵਾਲੇ ਪਾਣੀ ਵਿੱਚ ਚਮੇਲੀ, ਗੁਲਾਬ, ਮੋਗਰਾ, ਚੰਦਨ ਫੁੱਲ ਮਿਲਾ ਕੇ ਨਹਾਉਂਦੇ ਹਨ, ਉਹਨਾਂ ਨੂੰ ਧਨ ਲਾਭ ਤੇ ਕਾਰੋਬਾਰ ਚ ਉੱਨਤੀ ਮਿਲਦੀ ਹੈ।

ਕੇਸਰ-ਇਲਾਇਚੀ

    ਪਾਣੀ ਵਿੱਚ ਕੇਸਰ ਤੇ ਇਲਾਇਚੀ ਮਿਲਾ ਕੇ ਨਹਾਉਣ ਨਾਲ ਬੁਰਾ ਸਮਾਂ ਦੂਰ ਹੁੰਦਾ ਹੈ। ਕਈ ਪ੍ਰਕਾਰ ਦੀਆਂ ਮੁਸ਼ਕਲਾਂ ਹੱਲ ਹੁੰਦੀਆਂ ਹਨ। ਚੰਗਾ ਦੌਰ ਆਉਂਦਾ ਹੈ।

ਕੱਚਾ ਦੁੱਧ

    ਕੱਚਾ ਦੁੱਧ ਮਿਲਾ ਕੇ ਪਾਣੀ ਨਾਲ ਨਹਾਉਣ ਵਾਲੇ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ। ਅਜਿਹਾ ਸ਼ਾਸ਼ਤਰਾਂ ਅਨੁਸਾਰ ਮੰਨਿਆ ਜਾਂਦਾ ਹੈ।

ਕਾਲੇ ਤਿਲ

    ਵੈਦਿਕ ਜੋਤਿਸ਼ ਸ਼ਾਸਤਰ ਅਨੁਸਾਰ ਪਾਣੀ ਵਿੱਚ ਕਾਲੇ ਤਿਲ ਮਿਲਾ ਕੇ ਨਹਾਉਣ ਨਾਲ ਕਿਸਮਤ ਚਮਕਦੀ ਹੈ। ਘਰ ਦੀ ਦਲਿੱਰਤਾ ਦੂਰ ਹੁੰਦੀ ਹੈ।

View More Web Stories