ਸ਼ਰੀਰ 'ਤੇ ਤਿਲ ਦੇ ਸੰਕੇਤ ਜਾਣੋ
ਸੱਜੀ ਗੱਲ੍ਹ
ਜਿਹਨਾਂ ਦੀ ਸੱਜੀ ਗੱਲ੍ਹ ਉਪਰ ਤਿਲ ਹੁੰਦਾ ਹੈ ਉਹਨਾਂ ਨੂੰ ਚੰਗਾ ਜੀਵਨਸਾਥੀ ਮਿਲਦਾ ਹੈ। ਠੋਡੀ ਦੇ ਖੱਬੇ ਪਾਸੇ ਤਿਲ ਵਾਲੇ ਇਨਸਾਨ ਇਮੋਸ਼ਨਲ ਹੁੰਦੇ ਹਨ।
ਨੱਕ ਥੱਲੇ
ਜਿਹਨਾਂ ਦੇ ਨੱਕ ਥੱਲੇ ਤਿਲ ਹੁੰਦਾ ਹੈ ਉਹ ਸੰਸਕਾਰੀ ਤੇ ਅਨੁਸ਼ਾਸ਼ਿਤ ਹੁੰਦੇ ਹਨ। ਉਹ ਦੂਜਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹਨ।
ਮੋਢੇ ਉਪਰ ਤਿਲ
ਇੱਥੇ ਤਿਲ ਹੋਣਾ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹੇ ਲੋਕ ਧਨੀ ਹੁੰਦੇ ਹਨ। ਜੀਵਨ ਖੁਸ਼ਹਾਲ ਹੁੰਦਾ ਹੈ।
ਮੱਥੇ ਉਪਰ ਤਿਲ
ਅਜਿਹੇ ਇਨਸਾਨ ਚੁਣੌਤੀਆਂ ਦਾ ਸਾਮਣਾ ਕਰਦੇ ਹੋਏ ਸਫ਼ਲਤਾ ਹਾਸਲ ਕਰਦੇ ਹਨ।
ਬੁੱਲ੍ਹਾਂ ਦਾ ਤਿਲ
ਅਜਿਹੇ ਲੋਕ ਬੜੇ ਰੋਮਾਂਟਿਕ ਸ਼ੁਭਾਅ ਦੇ ਹੁੰਦੇ ਹਨ।
ਵੱਡਾ ਤਿਲ
ਜਿਹਨਾਂ ਦੇ ਚਿਹਰੇ ਉਪਰ ਵੱਡਾ ਤਿਲ ਹੁੰਦਾ ਹੈ ਉਹ ਪਾਜੀਟਿਵ ਵਿਚਾਰਾਂ ਵਾਲੇ ਮੰਨੇ ਜਾਂਦੇ ਹਨ।
View More Web Stories