ਟੈਨਸ਼ਨ ਦੂਰ ਕਰਨ ਲਈ ਜੋਤਿਸ਼ ਉਪਾਅ ਜਾਣੋ


2023/12/25 19:50:00 IST

ਹਰ ਇਨਸਾਨ ਪ੍ਰਭਾਵਿਤ

    ਟੈਨਸ਼ਨ ਨਾਲ ਹਰ ਇਨਸਾਨ ਪ੍ਰਭਾਵਿਤ ਹੈ। ਜਿਸ ਨਾਲ ਮਰਜ਼ੀ ਗੱਲ ਕਰ ਲਓ ਇਹੀ ਕਹਿੰਦਾ ਹੈ ਕਿ ਯਾਰ ਟੈਨਸ਼ਨ ਬਹੁਤ ਹੈ। ਆਓ ਅੱਜ ਇਸਦਾ ਜੋਤਿਸ਼ ਰਾਹੀਂ ਹੱਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ....

ਸੂਤੀ ਸਫ਼ੇਦ ਧਾਗਾ

    ਧਾਰਮਿਕ ਮਾਨਤਾ ਦੇ ਅਨੁਸਾਰ ਜਿਹੜਾ ਵਿਅਕਤੀ ਜ਼ਿਆਦਾ ਟੈਨਸ਼ਨ ਲੈਂਦਾ ਹੈ ਉਸਨੂੰ ਗਲੇ ਚ ਸਫ਼ੇਦ ਸੂਤੀ ਧਾਗਾ ਪਾਉਣਾ ਚਾਹੀਦਾ ਹੈ।

ਚਾਂਦੀ ਦੀ ਅੰਗੂਠੀ

    ਜੋਤਿਸ਼ ਅਨੁਸਾਰ ਮੰਨਿਆ ਜਾਂਦਾ ਹੈ ਕਿ ਚਾਂਦੀ ਦੀ ਅੰਗੂਠੀ ਪਹਿਨਣ ਨਾਲ ਟੈਨਸ਼ਨ ਘੱਟ ਹੁੰਦੀ ਹੈ। ਚਾਂਦੀ ਨੂੰ ਠੰਡੀ ਮੰਨਣ ਕਰਕੇ ਅਜਿਹੀ ਮਾਨਤਾ ਹੈ।

ਜਲ ਪ੍ਰਵਾਹ

    ਜੇਕਰ ਕੋਈ ਕਦੇ ਕਦੇ ਚੌਲ ਜਾਂ ਦੁੱਧ ਨੂੰ ਜਲ ਪ੍ਰਵਾਹ ਕਰਦਾ ਹੈ ਤਾਂ ਉਸਨੂੰ ਟੈਨਸ਼ਨ ਤੋਂ ਮੁਕਤੀ ਮਿਲਦੀ ਹੈ।

ਦੁੱਧ-ਚੌਲ ਦਾਨ

    ਮੰਦਿਰ ਚ ਦੁੱਧ ਤੇ ਚੌਲ ਦਾਨ ਕਰਨ ਨਾਲ ਟੈਨਸ਼ਨ ਤੋਂ ਛੁਟਕਾਰਾ ਮਿਲਦਾ ਹੈ।

ਸ਼ਿਵ ਜਾਪ

    ਮਾਨਤਾ ਹੈ ਕਿ ਸ਼ਿਵ ਮੰਦਿਰ ਚ ਓਮ ਨਮੋ ਸ਼ਿਵਾਏ ਦਾ ਜਾਪ ਕਰਨ ਨਾਲ ਟੈਨਸ਼ਨ ਤੋਂ ਮੁਕਤੀ ਮਿਲਦੀ ਹੈ।

ਤੁਲਸੀ ਮਾਲਾ

    ਜੋਤਿਸ਼ ਸ਼ਾਸਤਰ ਅਨੁਸਾਰ ਤੁਲਸੀ ਦੇ ਪੱਤਿਆਂ ਦੀ ਮਾਲਾ ਬਣਾ ਕੇ ਠਾਕੁਰ ਜੀ ਨੂੰ ਭੇਂਟ ਕਰਨ ਨਾਲ ਇਨਸਾਨ ਟੈਨਸ਼ਨ ਫ੍ਰੀ ਹੁੰਦਾ ਹੈ।

View More Web Stories