ਸੂਰਜ ਡੁੱਬਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਕੰਮ
ਝਾੜੂ ਲਗਾਉਣਾ
ਸ਼ਾਸਤਰਾਂ ਦੇ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਝਾੜੂ ਲਗਾਉਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ।
ਤੁਲਸੀ ਨੂੰ ਹੱਥ ਨਾ ਲਗਾਓ
ਸ਼ਾਮ ਨੂੰ ਕਦੇ ਵੀ ਤੁਲਸੀ ਨੂੰ ਹੱਥ ਨਾ ਲਗਾਓ। ਸ਼ਾਮ ਨੂੰ ਤੁਲਸੀ ਨੂੰ ਛੂਹਣ ਨਾਲ ਦੇਵੀ ਲਕਸ਼ਮੀ ਨਾਰਾਜ਼ ਹੋ ਸਕਦੀ ਹੈ।
ਘਰ ਵਿੱਚ ਹਨੇਰਾ ਨਾ ਰੱਖੋ
ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਘਰ ਵਿੱਚ ਹਨੇਰਾ ਨਾ ਰੱਖੋ। ਇਸ ਨਾਲ ਘਰ ਚ ਨਕਾਰਾਤਮਕਤਾ ਆ ਸਕਦੀ ਹੈ।
ਕਿਸੇ ਨੂੰ ਦੁੱਧ, ਦਹੀਂ ਨਾ ਦਵੋ
ਸੂਰਜ ਡੁੱਬਣ ਤੋਂ ਬਾਅਦ ਦੁੱਧ, ਦਹੀਂ ਜਾਂ ਕੋਈ ਹੋਰ ਚਿੱਟੀ ਚੀਜ਼ ਕਿਸੇ ਨੂੰ ਨਹੀਂ ਦੇਣੀ ਚਾਹੀਦੀ। ਜੋਤਿਸ਼ ਸ਼ਾਸਤਰ ਅਨੁਸਾਰ ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਚੰਦਰਮਾ ਦਾ ਵਾਸ ਹੁੰਦਾ ਹੈ।
ਕਿਸੇ ਨੂੰ ਉਧਾਰ ਨਾ ਦਵੋ
ਸ਼ਾਮ ਨੂੰ ਕਿਸੇ ਨੂੰ ਵੀ ਉਧਾਰ ਨਹੀਂ ਦੇਣਾ ਚਾਹੀਦਾ। ਇਸ ਕਾਰਨ ਦੇਵੀ ਲਕਸ਼ਮੀ ਗੁੱਸੇ ਹੋ ਸਕਦੀ ਹੈ ਅਤੇ ਤੁਹਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੂੜਾ ਇੱਕਠਾ ਨਾ ਕਰੋ
ਸੂਰਜ ਡੁੱਬਣ ਤੋਂ ਬਾਅਦ ਘਰ ਦੇ ਕਿਸੇ ਵੀ ਕੋਨੇ ਚ ਕੂੜਾ ਇਕੱਠਾ ਨਾ ਕਰੋ। ਇਸ ਨਾਲ ਘਰ ਚ ਨਕਾਰਾਤਮਕਤਾ ਆਉਂਦੀ ਹੈ। ਮਾਂ ਲਕਸ਼ਮੀ ਵੀ ਘਰ ਛੱਡ ਜਾਂਦੀ ਹੈ
ਮਹਿਮਾਨ ਨੂੰ ਖਾਲੀ ਹੱਥ ਨਾ ਭੇਜੋ
ਸ਼ਾਮ ਤੋਂ ਬਾਅਦ ਜੇਕਰ ਕੋਈ ਮਹਿਮਾਨ ਤੁਹਾਡੇ ਘਰ ਆਵੇ ਤਾਂ ਉਸ ਨੂੰ ਕਦੇ ਵੀ ਖਾਲੀ ਹੱਥ ਨਾ ਭੇਜੋ। ਉਨ੍ਹਾਂ ਨੂੰ ਸਤਿਕਾਰ ਨਾਲ ਵਿਦਾ ਕਰੋ। ਇਸ ਨਾਲ ਘਰ ਚ ਖੁਸ਼ਹਾਲੀ ਬਣੀ ਰਹੇਗੀ।
View More Web Stories