ਦੀਵਾਲੀ 'ਤੇ ਕਰੋ ਇਹ ਪੰਜ ਉਪਾਅ, ਦੇਵੀ ਲਕਸ਼ਮੀ ਹੋਵੇਗੀ ਪ੍ਰਸੰਨ


2023/11/11 17:33:58 IST

ਦੀਵਾਲੀ ਹਿੰਦੂਆਂ ਦਾ ਪਵਿੱਤਰ ਤਿਉਹਾਰ

    ਦੀਵਾਲੀ ਹਿੰਦੂਆਂ ਦਾ ਇੱਕ ਪਵਿੱਤਰ ਤਿਉਹਾਰ ਹੈ ਜਿਸ ਵਿੱਚ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ।

ਦੀਵਾਲੀ ਤੇ ਕਰੋ ਦੇਵੀ ਲਕਸ਼ਮੀ ਦੀ ਪੂਜਾ

    ਦੀਵਾਲੀ ਤੇ ਦੇਵੀ ਲਕਸ਼ਮੀ ਦੀ ਪੂਜਾ ਕਰਨ ਨਾਲ ਦੇਵੀ ਮਾਂ ਖੁਸ਼ ਹੋ ਜਾਂਦੀ ਹੈ ਅਤੇ ਆਸ਼ੀਰਵਾਦ ਦਿੰਦੀ ਹੈ।

ਪੀਲੀ ਕੋਡੀਆ ਦਾ ਪੂਜਾ ਵਿੱਚ ਕਰੋ ਇਸਤੇਮਾਲ

    ਦੇਵੀ ਲਕਸ਼ਮੀ ਦੀ ਪੂਜਾ ਦੇ ਦੌਰਾਨ ਪੀਲੀ ਕੋਡੀਆ ਚੜ੍ਹਾਉਣੀਆਂ ਚਾਹੀਦੀਆਂ ਹਨ।

ਸ਼ੰਖ ਨਾਲ ਦੇਵੀ ਲਕਸ਼ਮੀ ਹੁੰਦੀ ਹੈ ਪ੍ਰਸੰਨ

    ਪੂਜਾ ਵਿੱਚ ਸ਼ੰਖ ਦੀ ਵਰਤੋਂ ਕਰਨ ਨਾਲ ਦੇਵੀ ਲਕਸ਼ਮੀ ਬਹੁਤ ਪ੍ਰਸੰਨ ਹੁੰਦੀ ਹੈ।

ਪੂਜਾ ਵਿੱਚ ਰੱਖੋ ਕੁਬੇਰ ਯੰਤਰ

    ਦੀਵਾਲੀ ਦੇ ਦੌਰਾਨ ਦੇਵੀ ਲਕਸ਼ਮੀ ਗਣੇਸ਼ ਦੀ ਪੂਜਾ ਵਿੱਚ ਕੁਬੇਰ ਯੰਤਰ ਨੂੰ ਰੱਖਣਾ ਚਾਹੀਦਾ ਹੈ।

ਕਮਲ ਦੇ ਫੁੱਲ ਨਾਲ ਮਿਲਦਾ ਹੈ ਮਾਂ ਦਾ ਆਸ਼ੀਰਵਾਦ

    ਕਮਲ ਦਾ ਫੁੱਲ ਚੜ੍ਹਾਉਣ ਨਾਲ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਮਿਲਦਾ ਹੈ।

ਸਫੈਦ ਮਠਿਆਈ ਦਾ ਭੋਗ ਲਾਉ।

    ਲਕਸ਼ਮੀ ਗਣੇਸ਼ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਸਫੈਦ ਮਠਿਆਈ ਦਾ ਭੋਗ ਲਾਉ।

View More Web Stories