ਗੁਰੂ ਨਾਨਕ ਦੇਵ ਜੀ ਦੀਆਂ 10 ਸਿੱਖਿਆਵਾਂ ਜੀਵਨ ਵਿੱਚ ਅਪਣਾਓ
ਪ੍ਰਕਾਸ਼ ਪੁਰਬ 27 ਨੂੰ
ਕਾਰਤਿਕ ਪੁੰਨਿਆ 27 ਨਵੰਬਰ ਨੂੰ ਆਵੇਗੀ। ਇਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾਵੇਗਾ।
ਇਹ ਨੇ 10 ਸਿੱਖਿਆਵਆਂ
ਗੁਰੂ ਜੀ ਨੇ ਹਮੇਸ਼ਾ ਸੰਦੇਸ਼ ਦਿੱਤਾ ਕਿ ਰੱਬ ਇੱਕ ਹੈ।
ਪਰਮਾਤਮਾ ਦੀ ਭਗਤੀ
ਕੇਵਲ ਇੱਕ ਪਰਮਾਤਮਾ ਦੀ ਭਗਤੀ ਹਮੇਸ਼ਾ ਕਰੋ।
ਪ੍ਰਭੂ ਹਰ ਥਾਂ ਤੇ ਮੌਜੂਦ
ਪਰਮਾਤਮਾ ਹਰ ਥਾਂ ਅਤੇ ਹਰੇਕ ਜੀਵ ਵਿਚ ਮੌਜੂਦ ਹੈ।
ਕਿਸੇ ਤੋਂ ਨਾ ਡਰੋ
ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ।
ਇਮਾਨਦਾਰੀ ਨਾਲ ਗੁਜ਼ਾਰਾ ਕਰੋ
ਵਿਅਕਤੀ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਆਪਣਾ ਗੁਜ਼ਾਰਾ ਕਰਨਾ ਚਾਹੀਦਾ ਹੈ।
ਕਿਸੇ ਨੂੰ ਤੰਗ ਨਾ ਕਰੋ
ਬੁਰਾ ਕੰਮ ਕਰਨ ਜਾਂ ਕਿਸੇ ਨੂੰ ਪਰੇਸ਼ਾਨ ਕਰਨ ਬਾਰੇ ਨਾ ਸੋਚੋ।
ਹਮੇਸ਼ਾ ਖੁਸ਼ ਰਹੋ
ਮਨੁੱਖ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਮਨੁੱਖ ਨੂੰ ਸਦਾ ਪਰਮਾਤਮਾ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।
ਲੋੜਵੰਦਾਂ ਦੀ ਮਦਦ ਕਰੋ
ਮਿਹਨਤ ਅਤੇ ਇਮਾਨਦਾਰੀ ਦੀ ਕਮਾਈ ਵਿਚੋਂ ਲੋੜਵੰਦਾਂ ਨੂੰ ਕੁਝ ਦੇਣਾ ਚਾਹੀਦਾ ਹੈ।
ਸਾਰੇ ਬਰਾਬਰ ਹਨ
ਸਾਰੇ ਮਰਦ ਅਤੇ ਔਰਤਾਂ ਬਰਾਬਰ ਹਨ।
ਲਾਲਚ ਨਾ ਕਰੋ
ਸਰੀਰ ਨੂੰ ਜ਼ਿੰਦਾ ਰੱਖਣ ਲਈ ਭੋਜਨ ਜ਼ਰੂਰੀ ਹੈ ਪਰ ਲਾਲਚ ਅਤੇ ਜਮਾਂਖੋਰੀ ਮਾੜੀਆਂ ਹਨ।
View More Web Stories