ਦਿੱਲੀ ਮੈਟਰੋ ਵਿੱਚ ਭਿੜਿਆਂ ਔਰਤਾਂ, ਵੇਖੋ ਫੇਰ ਕੀ ਹੋਇਆ...

ਉਨ੍ਹਾਂ ਨੂੰ ਛੁਡਾਉਣ ਲਈ ਆਸ-ਪਾਸ ਔਰਤਾਂ ਇਕੱਠੀਆਂ ਹੋ ਜਾਂਦੀਆਂ ਹਨ, ਪਰ ਉਹ ਫਿਰ ਵੀ ਨਹੀਂ ਟਲਦੀਆਂ। ਇਸ ਵੀਡਿਓ 'ਤੇ ਲੋਕ ਕਈ ਤਰ੍ਹਾਂ ਦੇ ਕਮੈਂਟ ਦੇ ਰਹੇ ਹਨ।

Share:

ਦਿੱਲੀ ਮੈਟਰੋ ਵਿੱਚ ਕੁੱਝ ਔਰਤਾਂ ਦੀ ਝੜੱਪ ਦੀ ਵੀਡਿਓ ਸੋਸ਼ਲ ਮੀਡਿਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਦੇਖਣ ਵਿੱਚ ਆਇਆ ਹੈ ਕਿ ਮੈਟਰੋ ਵਿੱਚ ਲੋਕਾਂ ਦੇ ਕਾਰਨਾਮੇ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।  ਇਸ ਵੀਡਿਓ ਵਿੱਚ ਤਿੰਨ ਔਰਤਾਂ ਆਪਸ 'ਚ ਬੁਰੀ ਤਰ੍ਹਾਂ ਨਾਲ ਲੜਦੀਆਂ ਨਜ਼ਰ ਆ ਰਹੀਆਂ ਹਨ।

ਕਿਸੇ ਦੀ ਨਹੀਂ ਸੁਣੀ ਗੱਲ

ਵੀਡੀਓ ਨੂੰ ਮੈਟਰੋ ਦੇ ਮਹਿਲਾ ਕੋਚ ਦੀ ਦੱਸਿਆ ਜਾ ਰਿਹਾ ਹੈ। ਇਸ ਨੂੰ ਕਿਸੇ ਯਾਤਰੀ ਨੇ ਬਣਾਇਆ ਹੈ। ਵੀਡੀਓ 'ਚ ਸਾਫ ਦਿੱਸਦਾ ਹੈ ਕਿ ਤਿੰਨੋਂ ਇਕ-ਦੂਜੇ 'ਤੇ ਗੁੱਸੇ 'ਚ ਹਨ। ਉਨ੍ਹਾਂ ਨੂੰ ਛੁਡਾਉਣ ਲਈ ਆਸ-ਪਾਸ ਔਰਤਾਂ ਇਕੱਠੀਆਂ ਹੋ ਜਾਂਦੀਆਂ ਹਨ, ਪਰ ਉਹ ਫਿਰ ਵੀ ਨਹੀਂ ਟਲਦੀਆਂ। ਇਸ ਵੀਡਿਓ 'ਤੇ ਲੋਕ ਕਈ ਤਰ੍ਹਾਂ ਦੇ ਕਮੈਂਟ ਦੇ ਰਹੇ ਹਨ। ਇਸ ਵੀਡਿਓ ਨੂੰ ਹੁਣ ਤੱਕ 84 ਹਜ਼ਾਰ ਦੇ ਕਰੀਬ ਲੋਕ ਦੇਖ ਚੁੱਕੇ ਹਨ। 

ਇਹ ਵੀ ਪੜ੍ਹੋ