Viral Video - ਛੋਟੇ ਹਾਥੀ 'ਤੇ ਵੱਡਾ ਹਾਥੀ, ਚਾਰੇ ਪਾਸੇ ਚਰਚਾ, ਦੇਖੋ ਵੀਡੀਓ 

ਅਕਸਰ ਸ਼ੋਸ਼ਲ ਮੀਡੀਆ ਉਪਰ ਇਹੋ ਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੋ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਇਹ ਵੀ ਅਜਿਹੀਆਂ ਵੀਡੀਓਜ਼ ਸ਼ਾਮਲ ਹੈ। ਦੇਖੋ ਤੁਸੀਂ ਵੀ ਮਨੋਰੰਜਕ ਵੀਡੀਓ....... 

Share:

ਹਾਈਲਾਈਟਸ

  • ਤੁਸੀਂ ਖੁਦ ਹੀ ਦੇਖੋ ਅਤੇ ਦੱਸੋ ਇਸ 'ਤੇ ਕੀ ਕਿਹਾ ਜਾ ਸਕਦਾ ਹੈ
  • ਇਸ ਵੀਡੀਓ ਨੂੰ 16 ਲੱਖ ਵਿਊਜ਼ ਮਿਲ ਚੁੱਕੇ ਹਨ

Trending news. ਤੁਸੀਂ ਸੜਕਾਂ 'ਤੇ ਛੋਟਾ ਹਾਥੀ ਦੇਖਿਆ ਹੋਵੇਗਾ। ਅਸੀਂ ਜਾਨਵਰ ਦੀ ਗੱਲ ਨਹੀਂ ਕਰ ਰਹੇ ਹਾਂ,  ਟਾਟਾ ਏਸ ਵਰਗੇ ਵਾਹਨਾਂ ਦੀ ਗੱਲ ਕਰ ਰਹੇ ਹਾਂ ਜਿਸ ਵਿੱਚ ਸਾਮਾਨ ਦੀ ਢੋਆ-ਢੁਆਈ ਕੀਤੀ ਜਾਂਦੀ ਹੈ। ਅੱਜ ਕੱਲ੍ਹ ਇਸ ਤਰ੍ਹਾਂ ਦੇ ਹਰ ਵਾਹਨ ਨੂੰ ਛੋਟਾ ਹਾਥੀ ਕਿਹਾ ਜਾਂਦਾ ਹੈ। ਪਰ ਕੀ ਤੁਸੀਂ ਕਦੇ ਛੋਟੇ ਹਾਥੀ 'ਤੇ ਬੈਠੇ ਵੱਡੇ ਹਾਥੀ ਨੂੰ ਦੇਖਿਆ ਹੈ? ਇਨ੍ਹੀਂ ਦਿਨੀਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਅਜਿਹਾ ਸੀਨ ਦੇਖਣ ਨੂੰ ਮਿਲ ਰਿਹਾ ਹੈ।

ਹੈਰਾਨੀਜਨਕ ਵੀਡੀਓ 

ਤੁਸੀਂ ਯਕੀਨ ਨਹੀਂ ਕਰੋਗੇ, ਇਸੇ ਲਈ ਤੁਸੀਂ ਖੁਦ ਹੀ ਦੇਖੋ ਅਤੇ ਦੱਸੋ ਇਸ 'ਤੇ ਕੀ ਕਿਹਾ ਜਾ ਸਕਦਾ ਹੈ। ਹਾਲ ਹੀ ਵਿੱਚ ਇੰਸਟਾਗ੍ਰਾਮ ਅਕਾਊਂਟ @jani_saab_0288 'ਤੇ ਇੱਕ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਵਿੱਚ ਇੱਕ ਵੱਡਾ ਹਾਥੀ ਇੱਕ ਛੋਟਾ ਹਾਥੀ (ਟਾਟਾ ਏਸ ਗੱਡੀ) ਦੇ ਉੱਪਰ ਖੜ੍ਹਾ ਹੈ। ਉਸਨੂੰ ਲਿਜਾਇਆ ਜਾ ਰਿਹਾ ਹੈ। ਇਸਨੂੰ ਦੇਖ ਕੇ ਲੋਕਾਂ ਨੇ ਸਵਾਲ ਵੀ ਉਠਾਏ ਹਨ ਕਿ ਇਹ ਨਕਲੀ ਵੀ ਹੋ ਸਕਦਾ ਹੈ, ਅਜਿਹੇ 'ਚ ਅਸੀਂ ਇਹ ਦਾਅਵਾ ਨਹੀਂ ਕਰ ਰਹੇ ਕਿ ਇਹ ਵੀਡੀਓ ਪੂਰੀ ਤਰ੍ਹਾਂ ਸਹੀ ਹੈ ਜਾਂ ਨਹੀਂ। ਪਰ ਇਹ ਕਾਫੀ ਮਨੋਰੰਜਕ ਹੈ, ਕਿਉਂਕਿ ਜੇਕਰ ਇਹ ਪੁਤਲਾ ਹੈ ਤਾਂ ਵੀ ਇਹ ਅਸਲ ਚੀਜ਼ ਵਾਂਗ ਦਿਸਦਾ ਹੈ।

16 ਲੱਖ ਤੋਂ ਵੱਧ ਨੇ ਦੇਖਿਆ 

ਇਸ ਵੀਡੀਓ ਨੂੰ 16 ਲੱਖ ਵਿਊਜ਼ ਮਿਲ ਚੁੱਕੇ ਹਨ ਅਤੇ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਕਿਹਾ- ਛੋਟੇ ਹਾਥੀ ਵਿੱਚ ਵੱਡਾ ਹਾਥੀ! ਇੱਕ ਨੇ ਕਿਹਾ ਕਿ ਇਹ ਨਕਲੀ ਹੈ, ਡਰਨ ਦੀ ਲੋੜ ਨਹੀਂ ਹੈ। ਇਕ ਨੇ ਕਿਹਾ ਕਿ ਹਾਥੀ ਨਕਲੀ ਸੀ ਕਿਉਂਕਿ ਇਸਦੀ ਚਮੜੀ ਹਵਾ ਵਿਚ ਉੱਡ ਰਹੀ ਸੀ। 

ਇਹ ਵੀ ਪੜ੍ਹੋ