OMG: ਕੁੱਤੇ ਨੂੰ ਲੱਗੀ ਮੋਬਾਇਲ ਦੀ ਲਤ, ਕਾਰਟੂਨ ਦੇਖਦੇ ਹੋਏ ਹੋਏ Puppy ਦਾ Video ਵਾਇਰਲ 

Viral Video: ਮੋਬਾਇਲ ਇੱਕ ਅਜਿਹੀ ਚੀਜਾ ਹੈ ਜਿਸਦੀ ਲਤ ਬਹੁਤ ਹੀ ਖਤਰਨਾਕ ਹੈ। ਬੱਚਿਆਂ ਤੋਂ ਲੈ ਕੇ ਬੁਜਰਗਾਂ ਤੱਕ ਇਸਦੀ ਲਤ ਦਾ ਸ਼ਿਕਾਰ ਹਨ ਤੇ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕੁੱਤੇ ਨੂੰ ਵੀ ਮੋਬਾਇਲ ਦੀ ਲਤ ਲੱਗੀ ਹੈ। ਆਓ ਜਾਣਦੇ ਹਾਂ ਇਸਦੀ ਪੂਰੀ ਜਾਣਕਾਰੀ

Share:

ਹਾਈਲਾਈਟਸ

  • ਮੋਬਾਈਲ 'ਤੇ ਕਾਰਟੂਨ ਵੇਖ ਮਜੇ ਲੈ ਰਿਹਾ ਕੁੱਤਾ 
  • ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਕੁੱਤੇ ਦਾ ਵੀਡੀਓ

Viral Video: ਮੋਬਾਇਲ਼ ਦੀ ਲਤ ਬਹੁਤ ਹੀ ਖਤਰਨਾਕ ਹੁੰਦੀ ਹੈ ਜੇ ਇਹ ਕਿਸੇ ਨੂੰ ਲੱਗ ਜਾਵੇ ਤਾਂ। ਅੱਜ ਕੱਲ੍ਹ ਬੱਚੇ ਬਜੁਰਗ ਮਹਿਵਾਲਾਂ ਹਰ ਕਿਸੇ ਨੂੰ ਮਬੋਈਲ ਦੀ ਲਤ ਲੱਗੀ ਹੋਈ। ਤੇ ਹੁਣ ਇੱਕ ਕੁੱਤੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜਾ ਸੇਠਾਂ ਦੀ ਤਰ੍ਹਾਂ ਲੇਟ ਕੇ ਮੋਬਾਈਲ ਵਿੱਚ ਗੇਮ ਵੇਖ ਰਿਹਾ ਹੈ। ਬਹੁਤ ਸਾਰੇ ਬੱਚੇ ਹਰ ਰੋਜ਼ ਕਾਟਨ ਦੇਖਦੇ ਦੇਖੇ ਜਾਂਦੇ ਹਨ। ਪਰ ਹੁਣ ਬੱਚਿਆਂ ਦਾ ਇਹ ਪ੍ਰਭਾਵ ਕੁੱਤਿਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਵੇਂ ਕਿ ਇਸ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ।

ਕਾਰਟੂਨ ਵੇਖ ਮਜਾ ਲੈ ਰਿਹਾ ਕੁੱਤਾ 

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕੁੱਤਾ ਬਿਸਤਰੇ ਲੇਟਿਆ ਹੈ ਜਿਹੜਾ ਕਿ ਮੋਬਾਈਲ ਵਿੱਚ ਗੇਮ ਵੇਖਕੇ ਮਜੇ ਲੈ ਰਿਹਾ ਹੈ। ਕੁੱਤੇ ਦੀ ਇਸ ਤਰ੍ਹਾਂ ਦੀ ਵੀਡੀਓ ਵੇਖਕੇ ਹਰ ਕੋਈ ਹੈਰਾਨ ਹੈ। ਸੋਸ਼ਲ ਮੀਡੀਆ ਤੇ ਯੂਜਰਜ਼ ਵੀਡੀਓ ਵੇਖਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ। 

ਮੋਬਾਈਲ ਵੇਖਕੇ ਐਸ਼ ਲੈ ਰਿਹਾ ਕੁੱਤਾ

ਇਸ ਵੀਡੀਓ ਨੂੰ @adore_pankaj ਨਾਮ ਦੇ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਹੁਣ ਤੱਕ 10 ਮਿਲੀਅਨ ਯੂਜ਼ਰਸ ਦੇਖ ਚੁੱਕੇ ਹਨ ਅਤੇ ਕਈ ਯੂਜ਼ਰਸ ਇਸ ਨੂੰ ਦੇਖ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਹੇ ਭਗਵਾਨ, ਇਹ ਕੀ ਦੇਖਣਾ ਹੈ। ਬੱਚਿਆਂ ਦੀ ਥਾਂ ਕੁੱਤਿਆਂ ਦੀ ਇਹ ਬੇਸ਼ਰਮੀ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਕੁੱਤਾ ਬਹੁਤ ਕਿਸਮਤ ਲੈ ਕੇ ਆਇਆ ਹੈ।

ਇਹ ਵੀ ਪੜ੍ਹੋ