Smart Monkey: ਬੰਦਰ ਨੇ ਬਜਾਇਆ ਪਿਆਨੋ, ਧੁਨ ਸੁਣਕੇ ਪਬਲਿਕ ਹੋਈ ਇੰਪ੍ਰੈਸ, ਵੇਖੋ ਵਾਇਰਲ ਵੀਡੀਓ 

ਵੀਡੀਓ ਵਿੱਚ ਠੀਕ ਉਸੇ ਤਰ੍ਹਾਂ ਬੰਦਰ ਪਿਆਨੋ ਬਜਾ ਰਿਹਾ ਜਿਸ ਤਰ੍ਹਾਂ ਕੋਈ ਇਨਸਾਨ ਬਜਾਉਂਦਾ ਹੈ। ਹੁੜਦੰਗ ਮਚਾਉਣ ਦੀ ਬਜਾਏ ਬੰਦਰ ਚੁੱਪਚਾਪ ਸ਼ਾਂਥੀ ਨਾਲ ਪਿਆਨੋ ਬਜਾਉਣ ਤੇ ਫੋਕਸ ਕਰ ਰਿਹਾ ਹੈ। ਹੁੜਦੰਗ ਮਚਾਉਣ ਅਤੇ ਏਧਰ ਉੱਧਰ ਜਾਣ ਦੀ ਬਜਾਏ ਸ਼ਾਂਤੀ ਨਾਲ ਬੈਠਕੇ ਬੰਦਰ ਪਿਆਨੋ ਬਜਾਉਣ ਤੇ ਫੋਕਸ ਕਰ ਰਿਹਾ ਹੈ।

Share:

ਟ੍ਰੈਡਿੰਗ ਨਿਊਜ। ਸੋਸ਼ਲ ਮੀਡੀਆ ਤੇ ਬੰਦਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ। ਇਸ ਵੀਡੀਓ ਵਿੱਚ ਬੰਦਰ ਇਨਸਾਨਾਂ ਦੀ ਤਰ੍ਹਾਂ ਕੱਪੜੇ ਪਾਏ ਹੋਏ ਦਿਖ ਰਿਹਾ ਹੈ। ਮੰਕੀ ਇੱਕ ਸਟੂਲ ਤੇ ਬੈਠਕੇ ਪਿਆਨੋ ਬਜਾ ਰਿਹਾ ਹੈ। ਇੱਥੇ ਮੰਕੀ ਇਨਸਾਨਾਂ ਦੀ ਤਰ੍ਹਾਂ ਪਿਆਨੋ ਬਜਾ ਰਿਹਾ ਹੈ। ਹੁੜਦੰਗ ਮਚਾਉਣ ਅਤੇ ਏਧਰ ਉੱਧਰ ਜਾਣ ਦੀ ਬਜਾਏ ਸ਼ਾਂਤੀ ਨਾਲ ਬੈਠਕੇ ਬੰਦਰ ਪਿਆਨੋ ਬਜਾਉਣ ਤੇ ਫੋਕਸ ਕਰ ਰਿਹਾ ਹੈ। 

ਵੀਡੀਓ ਨੂੰ ਇੰਸਟਾਗ੍ਰਾਮ @smart_bibi_monkey ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਲੱਖਾਂ ਲੋਕ ਵੇਖ ਚੁੱਕੇ ਅਤੇ ਲਾਈਕ ਕਰ ਚੁੱਕੇ ਹਨ। ਵੀਡੀਓ ਵੇਖਣ ਤੋਂ ਬਾਅਦ ਲੋਕ ਇਸ ਮੰਕੀ ਨੂੰ ਸਮਾਰਟ ਦੱਸ ਰਹੇ ਨੇ। ਉੱਥੇ ਹੀ ਤਮਾਮ ਲੋਕ ਕੁਮੈਂਟ ਸੈਕਸ਼ਨ ਚ ਮੰਕੀ ਦੀ ਖੂਬ ਤਰੀਫ ਵੀ ਕਰ ਰਹੇ ਨੇ।  @smart_bibi_monkey ਨਾਮ ਦੇ ਇਸ ਅਕਾਉਂਟ ਤੇ ਇਸ ਮੰਕੀ ਦੇ ਹੋਰ ਵੀ ਕਈ ਵੀਡੀਓ ਪੋਸਟ ਕੀਤੇ ਗਏ ਹਨ। ਵੀਡੀਓ 'ਚ ਬਾਂਦਰ ਇਨਸਾਨ ਦੀ ਤਰ੍ਹਾਂ ਕੰਮ ਕਰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ