MP Kuno National Park : ਚੀਤਾ ਨਹੀਂ ਜੀਤਾ ਹੈ, ਇੱਕ ਸਾਲ ਅੰਦਰ 10 ਮੌਤਾਂ, ਜਾਣੋ ਕੀ ਰਹੀ ਵਜ੍ਹਾ
17 ਸਤੰਬਰ 2022 ਨੂੰ 8 ਚੀਤੇ ਨਾਮੀਬੀਆ ਤੋਂ ਕੂਨੋ ਨੈਸ਼ਨਲ ਪਾਰਕ ਵਿੱਚ ਲਿਆਂਦੇ ਗਏ ਸਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨੇ ਪਾਰਕ ਵਿੱਚ ਛੱਡਿਆ ਸੀ। ਇਸਤੋਂ ਬਾਅਦ 18 ਫਰਵਰੀ 2023 ਨੂੰ ਦੱਖਣੀ ਅਫਰੀਕਾ ਤੋਂ 12 ਚੀਤੇ ਲਿਆਂਦੇ ਗਏ ਸੀ। ...