ਇੱਕ ਤੋਂ ਇੱਕ ਵੱਧਕੇ ਫੀਚਰਸ ਨਾਲ ਲੈਸ ਹਨ ਇਹ ਸਮਾਰਟ ਫੋਨ Smartphones, ਕੀਮਤ ਵੀ ਹਰ ਕਿਸੇ ਦੇ ਬਜਟ ਅਨੂਸਾਰ 

Best Mobile Phones Under 20000: ਜੇਕਰ ਤੁਸੀਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਅਤੇ ਤੁਹਾਡਾ ਬਜਟ 20,000 ਰੁਪਏ ਤੋਂ ਘੱਟ ਹੈ, ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਟਾਪ 5 ਵਿਕਲਪਾਂ ਬਾਰੇ ਦੱਸ ਰਹੇ ਹਾਂ ਜੋ ਤੁਸੀਂ ਖਰੀਦ ਸਕਦੇ ਹੋ।

Share:

Best Mobile Phones Under 20000: ਕੀ ਤੁਸੀਂ ਆਪਣੇ ਲਈ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ? ਕੀ ਤੁਹਾਡਾ ਬਜਟ 20,000 ਰੁਪਏ ਹੈ? ਜੇਕਰ ਹਾਂ, ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਚੰਗੇ ਫੋਨਾਂ ਬਾਰੇ ਦੱਸ ਰਹੇ ਹਾਂ ਜੋ ਇਸ ਬਜਟ 'ਚ ਆਉਂਦੇ ਹਨ। ਇਸ ਸੂਚੀ ਵਿੱਚ POCO X6 5G, realme Narzo 70 Pro, realme 12 Plus, Moto G54 ਅਤੇ iQOO Z9 ਸ਼ਾਮਲ ਹਨ। ਇਨ੍ਹਾਂ ਫੋਨਾਂ ਨੂੰ 20,000 ਰੁਪਏ ਤੋਂ ਘੱਟ 'ਚ ਖਰੀਦਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ।

POCO X6 5G: ਇਸ ਦੀ ਕੀਮਤ 19,999 । ਇਹ ਫੋਨ Snapdragon 7s Gen 2 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 8 ਜੀਬੀ ਰੈਮ ਹੈ। 256 GB ਸਟੋਰੇਜ ਨਾਲ ਵੀ ਆਉਂਦਾ ਹੈ। 6.67 ਇੰਚ ਦੀ FHD AMOLED ਡਿਸਪਲੇ ਹੈ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 120Hz ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਹੈ। ਇਸ ਵਿੱਚ 64MP 8MP 2MP ਰੀਅਰ ਕੈਮਰਾ ਸੈਂਸਰ ਹੈ। ਇਸ 'ਚ 16MP ਦਾ ਫਰੰਟ ਕੈਮਰਾ ਹੈ। ਫੋਨ 'ਚ 5100mAh ਦੀ ਬੈਟਰੀ ਹੈ ਜਿਸ ਦੇ ਨਾਲ ਟਰਬੋ ਚਾਰਜਿੰਗ ਸਪੋਰਟ ਦਿੱਤੀ ਹੈ। ਫੋਨ 'ਚ ਐਂਡ੍ਰਾਇਡ 13 ਦਿੱਤਾ ਗਿਆ ਹੈ।

Realme Narzo 70 Pro: ਇਸ ਦੀ ਕੀਮਤ 19,449 ਰੁਪਏ ਹੈ। ਇਹ ਫੋਨ MediaTek Dimension 7050 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 8 ਜੀਬੀ ਰੈਮ ਹੈ। 128 ਜੀਬੀ ਸਟੋਰੇਜ ਨਾਲ ਵੀ ਆਉਂਦਾ ਹੈ। ਇਸ 'ਚ 6.67 ਇੰਚ ਦੀ FHD AMOLED ਡਿਸਪਲੇ ਹੈ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 120Hz ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਹੈ। ਇਸ ਵਿੱਚ 50MP 8MP 2MP ਰੀਅਰ ਕੈਮਰਾ ਸੈਂਸਰ ਹੈ। ਇਸ 'ਚ 16MP ਦਾ ਫਰੰਟ ਕੈਮਰਾ ਹੈ। ਫੋਨ 'ਚ 5000mAh ਦੀ ਬੈਟਰੀ ਹੈ ਜਿਸ ਦੇ ਨਾਲ ਸੁਪਰ VOOC ਚਾਰਜਿੰਗ ਸਪੋਰਟ ਦਿੱਤੀ ਗਈ ਹੈ। ਫੋਨ 'ਚ ਐਂਡ੍ਰਾਇਡ 14 ਦਿੱਤਾ ਗਿਆ ਹੈ।

Realme 12 5G: ਇਸ ਦੀ ਕੀਮਤ 19,999 ਰੁਪਏ ਹੈ। ਇਹ ਫੋਨ MediaTek Dimension 7050 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 8 ਜੀਬੀ ਰੈਮ ਹੈ। 128 ਜੀਬੀ ਸਟੋਰੇਜ ਨਾਲ ਵੀ ਆਉਂਦਾ ਹੈ। ਇਸ 'ਚ 6.67 ਇੰਚ ਦੀ FHD AMOLED ਡਿਸਪਲੇ ਹੈ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 120Hz ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਹੈ। ਇਸ ਵਿੱਚ 50MP 8MP 2MP ਰੀਅਰ ਕੈਮਰਾ ਸੈਂਸਰ ਹੈ। ਇਸ 'ਚ 16MP ਦਾ ਫਰੰਟ ਕੈਮਰਾ ਹੈ। ਫੋਨ 'ਚ 5000mAh ਦੀ ਬੈਟਰੀ ਹੈ ਜਿਸ ਦੇ ਨਾਲ ਸੁਪਰ VOOC ਚਾਰਜਿੰਗ ਸਪੋਰਟ ਦਿੱਤੀ ਗਈ ਹੈ। ਫੋਨ 'ਚ ਐਂਡ੍ਰਾਇਡ 14 ਦਿੱਤਾ ਗਿਆ ਹੈ।

Moto G54: ਇਸ ਦੀ ਕੀਮਤ 16,999 ਰੁਪਏ ਹੈ। ਇਹ ਫੋਨ MediaTek Dimension 7020 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 12 ਜੀਬੀ ਰੈਮ ਹੈ। 256 GB ਸਟੋਰੇਜ ਨਾਲ ਵੀ ਆਉਂਦਾ ਹੈ। ਇਸ ਵਿੱਚ 6.5 ਇੰਚ ਦੀ FHD IPS LCD ਡਿਸਪਲੇਅ ਹੈ ਜਿਸਦਾ ਪਿਕਸਲ ਰੈਜ਼ੋਲਿਊਸ਼ਨ 120Hz ਹੈ। ਫੋਨ 'ਚ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ 50MP 8MP ਰੀਅਰ ਕੈਮਰਾ ਸੈਂਸਰ ਹੈ। ਇਸ 'ਚ 16MP ਦਾ ਫਰੰਟ ਕੈਮਰਾ ਹੈ। ਫੋਨ 'ਚ 6000mAh ਦੀ ਬੈਟਰੀ ਹੈ ਜਿਸ ਦੇ ਨਾਲ ਟਰਬੋ ਚਾਰਜਿੰਗ ਸਪੋਰਟ ਦਿੱਤੀ ਗਈ ਹੈ। ਫੋਨ 'ਚ ਐਂਡ੍ਰਾਇਡ 13 ਦਿੱਤਾ ਗਿਆ ਹੈ।

iQOO Z9: ਇਸ ਦੀ ਕੀਮਤ 19,999 ਰੁਪਏ ਹੈ। ਇਹ ਫੋਨ MediaTek Dimension 7200 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ 8 ਜੀਬੀ ਰੈਮ ਹੈ। 128 ਜੀਬੀ ਸਟੋਰੇਜ ਨਾਲ ਵੀ ਆਉਂਦਾ ਹੈ। ਇਸ 'ਚ 6.67 ਇੰਚ ਦੀ FHD AMOLED ਡਿਸਪਲੇ ਹੈ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 120Hz ਹੈ। ਫੋਨ 'ਚ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ 50MP 2MP ਰੀਅਰ ਕੈਮਰਾ ਸੈਂਸਰ ਹੈ। ਇਸ 'ਚ 16MP ਦਾ ਫਰੰਟ ਕੈਮਰਾ ਹੈ। ਫੋਨ 'ਚ 5000mAh ਦੀ ਬੈਟਰੀ ਹੈ ਜਿਸ ਦੇ ਨਾਲ ਫਲੈਸ਼ ਚਾਰਜਿੰਗ ਸਪੋਰਟ ਦਿੱਤੀ ਗਈ ਹੈ। ਫੋਨ 'ਚ ਐਂਡ੍ਰਾਇਡ 14 ਦਿੱਤਾ ਗਿਆ ਹੈ।

ਇਹ ਵੀ ਪੜ੍ਹੋ