Amazon Sale: ਖਰੀਦਣਾ ਹੈ ਵੱਡੀ ਸਕ੍ਰੀਨ ਵਾਲਾ ਸਮਾਰਟ ਟੀਵੀ, Samsung ਦੇ ਇਸ ਟੀਵੀ 'ਤੇ ਮਿਲ ਰਿਹਾ ਧਮਾਕੇਦਾਰ ਡਿਸਕਾਊਂਟ

ਜੇਕਰ ਤੁਸੀਂ ਆਪਣੇ ਲਈ ਇੱਕ ਵੱਡੀ ਸਕਰੀਨ ਵਾਲਾ ਸਮਾਰਟ ਟੀਵੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸੈਮਸੰਗ ਦਾ ਇਹ 43 ਇੰਚ ਦਾ ਸਮਾਰਟ ਟੀਵੀ ਤੁਹਾਡੇ ਲਈ ਇੱਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ।

Share:

Amazon Sale: ਜੇਕਰ ਤੁਸੀਂ ਆਪਣੇ ਲਈ ਇੱਕ ਵੱਡੀ ਸਕਰੀਨ ਵਾਲਾ ਸਮਾਰਟ ਟੀਵੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸੈਮਸੰਗ ਦਾ ਇਹ 43 ਇੰਚ ਦਾ ਸਮਾਰਟ ਟੀਵੀ ਤੁਹਾਡੇ ਲਈ ਇੱਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ।  ਇਸ ਦੇ ਨਾਲ ਹੀ ਯੂਜ਼ਰਸ ਨੂੰ No Cost EMI ਅਤੇ ਆਸਾਨ ਇੰਸਟਾਲੇਸ਼ਨ ਦੀ ਸਹੂਲਤ ਵੀ ਦਿੱਤੀ ਜਾਵੇਗੀ। ਜੇਕਰ ਤੁਸੀਂ ਵੱਡੀ ਸਕਰੀਨ ਵਾਲਾ ਟੀਵੀ ਖਰੀਦਣਾ ਚਾਹੁੰਦੇ ਹੋ, ਤਾਂ ਇੱਥੇ ਸੈਮਸੰਗ ਦਾ 43 ਇੰਚ ਦਾ ਟੀਵੀ ਲਗਭਗ ਅੱਧੀ ਕੀਮਤ 'ਤੇ ਉਪਲਬਧ ਕਰਵਾਇਆ ਗਿਆ ਹੈ। ਆਓ ਜਾਣਦੇ ਹਾਂ ਇਸ ਟੀਵੀ 'ਤੇ ਉਪਲਬਧ ਪੇਸ਼ਕਸ਼ਾਂ ਬਾਰੇ।

Samsung 43 Inches Crystal Vision 4K Ultra HD Smart LED TV ਦੀ ਕੀਮਤ ਅਤੇ ਆਫਰ : ਇਸ਼ਦੀ MRP 54,900 ਰੁਪਏ ਹੈ। ਇਸਨੂੰ 44 ਫੀਸਦ ਤੱਕ ਡਿਸਕਾਉਂਟ ਦੇ ਨਾਲ 30,490 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸਨੂੰ 5 ਚੋਂ 4.2 ਰੇਟਿੰਗ ਦਿੱਤੀ ਗਈ ਹੈ। EMI ਤੇ ਵੀ ਇਸਨੂੰ ਖਰੀਦਣ ਦੀ ਸੁਵਿਧਾ ਦਿੱਤੀ ਗਈ ਹੈ। ਇਸਦੇ ਨਾਲ ਹਰ ਮੀਹਨੇ 1,478 ਰੁਪਏ ਦੇ ਕੇ ਇਸਨੂੰ ਖਰੀਦਿਆ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ ਪੁਰਾਣਾ ਟੀਵੀ ਹੈ ਤਾਂ 2,710 ਰੁਪਏ ਤੱਕ ਦਾ ਐਕਸਚੇਂਜ ਦਾ ਆਫਰ ਵੀ ਦਿੱਤਾ ਜਾਵੇਗਾ। 

SBI ਕ੍ਰੈਡਿਟ ਕਾਰਡ ਤੇ ਹੈ ਆਫਰ

ਬੈਂਕ ਆਫਰ ਦੀ ਗੱਲ ਕਰੀਏ ਤਾਂ ਜੇਕਰ ਤੁਹਾਡੇ ਕੋਲ SBI ਕ੍ਰੈਡਿਟ ਕਾਰਡ ਹੈ ਤਾਂ 2,000 ਰੁਪਏ ਦਾ ਇੰਸਟੈਂਟ ਡਿਸਕਾਉਂਟ ਦਿੱਜਾ ਜਾਵੇਗਾ। ਉੱਥੇ ਹੀ HDFC ਕਾਰਡ ਤੇ ਵੀ 2,000 ਰੁਪਏ ਦਾ ਇੰਸਟੈਂਟ ਡਿਸਕਾਉਂਟ ਦਿੱਤਾ ਜਾਵੇਗਾ। OneCard ਕਾਰਡ ਤੇ ਵੀ 1,200 ਰੁਪਏ ਦਾ ਇੰਸਟੈਂਟ ਡਿਸਕਾਉਂਟ ਦਿੱਤਾ ਜਾਵੇਗਾ। 

Samsung Smart TV ਦੀ ਖਾਸੀਅਤ 

ਇਸ ਵਿੱਚ 43 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਹ 4K Ultra HD ਪੈਨਲ ਦੇ ਨਾਲ ਆਉਂਦਾ ਹੈ। ਇਸਦਾ ਪਿਕਸਲ ਰੈਜੂਲੇਸ਼ਨ 3840x2160 ਹੈ। ਇਸਦਾ ਰਿਫ੍ਰੈਸ਼  ਰੇਟ 50 ਹਟਰਜ ਹੈ। ਇਸ ਵਿੱਚ 3 HDMI ਪੋਰਟਸ  ਦਿੱਤੇ ਗਏ ਹਨ। ਨਾਲ ਹੀ ਵਾਈ ਫਾਈ ਅਤੇ ਬਲਿਊ ਟੁੱਥ ਸਪੋਰਟ ਦਿੱਤਾ ਗਿਆ ਹੈ। ਇਸ ਵਿੱਚ ਵਾਟ ਦਾ ਸਾਉਂਡ ਆਉਟਪੁੱਟ ਦਿੱਤਾ ਗਿਆ ਹੈ। Q-Symphony ਦੇ ਪਾਵਰਫੁੱਲ ਸਪੀਕਰ ਦਿੱਤੇ ਗਏ ਹਨ। ਕਈ ਸਮਾਰਟ ਫੀਚਰ ਵੀ ਦਿੱਤੇ ਗਏ ਹਨ। ਇਸ ਵਿੱਚ ਮਲਟੀ-ਵੋਇਸ ਅਸਿਸਟੈਂਟ, ਬਿਕਸਬੀ ਅਤੇ ਅਲੈਕਸਾ ਲਈ ਸਮਰਥਨ ਹੈ। ਮੋਬਾਈਲ ਕੈਮਰਾ ਸਪੋਰਟ ਦਿੱਤਾ ਗਿਆ ਹੈ। ਇਸ ਦੇ ਨਾਲ ਇੱਕ ਸਾਲ ਦੀ ਸਹਾਇਤਾ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ