Planets ਦੀ ਸਥਿਤੀ ਨਾਲ ਹੋ ਸਕਦੀ ਹੈ ਜ਼ਿਆਦਾ ਨੀਂਦ ਦੀ ਸਮੱਸਿਆ, ਜਾਣੋ ਇਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ
ਲੋੜੀਂਦੀ ਨੀਂਦ ਨਾ ਲੈਣ ਨਾਲ ਬੀਪੀ ਵਧਣ, ਘਬਰਾਹਟ ਆਦਿ ਹੋਣ ਦੀ ਸੰਭਾਵਨਾ ਰਹਿੰਦੀ ਹੈ, ਉਥੇ ਹੀ ਜ਼ਿਆਦਾ ਨੀਂਦ ਵੀ ਜੀਵਨ ਦੀ ਤਰੱਕੀ ਵਿੱਚ ਰੁਕਾਵਟ ਪੈਦਾ ਕਰਦੀ ਹੈ। ਦੋਵਾਂ ਦਾ ਸੰਤੁਲਨ ਵਿਗੜਨ ਕਾਰਨ ਕਈ ਬਿਮਾਰੀਆਂ ਦਾ ਸਾਹਮਣ...