ਨਵਾਂ ਜੀਓਭਾਰਤ 4ਜੀ ਹੈਂਡਸੈੱਟ ਭਾਰਤ ਵਿੱਚ ਡਿਜੀਟਲ ਪਾੜੇ ਨੂੰ ਪੂਰਨ ਲਈ ਹੈ। ਜਦੋਂ ਕਿ ਭਾਰਤ ਵਿੱਚ ਇੱਕ ਪਾਸੇ ਲੋਕ 5ਜੀ ਕਨੈਕਟੀਵਿ...