ਆਈਸੀਸੀ ਵਿਸ਼ਵ ਕੱਪ 2023 ਕੁਆਲੀਫਾਇਰ ਸਮਾਂ ਸਾਰਣੀ ਸਮੇਤ ਪੂਰੇ ਵੇਰਵੇ

ਆਈਸੀਸੀ ਵਿਸ਼ਵ ਕੱਪ 2023 ਕੁਆਲੀਫਾਇਰ ਜ਼ਿੰਬਾਬਵੇ ਵਿੱਚ 18 ਜੂਨ ਨੂੰ ਸ਼ੁਰੂ ਹੋਇਆ ਸੀ, ਜਿਸ ਵਿੱਚ ਦੋ ਵਾਰ ਦੀ ਜੇਤੂ ਵੈਸਟਇੰਡੀਜ਼ ਅਤੇ 1996 ਦੀ ਚੈਂਪੀਅਨ ਸ਼੍ਰੀਲੰਕਾ 10 ਭਾਗ ਲੈਣ ਵਾਲੀਆਂ ਟੀਮਾਂ ਵਿੱਚ ਸ਼ੁਮਾਰ ਹਨ। ਵੈਸਟਇੰਡੀਜ਼ ਨੂੰ ਟੂਰਨਾਮੈਂਟ ਦੇ ਮੇਜ਼ਬਾਨ ਜ਼ਿੰਬਾਬਵੇ, ਨੀਦਰਲੈਂਡ, ਨੇਪਾਲ ਅਤੇ ਅਮਰੀਕਾ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ ਜਦਕਿ ਸ਼੍ਰੀਲੰਕਾ ਨੂੰ ਆਇਰਲੈਂਡ, ਸਕਾਟਲੈਂਡ, […]

Share:

ਆਈਸੀਸੀ ਵਿਸ਼ਵ ਕੱਪ 2023 ਕੁਆਲੀਫਾਇਰ ਜ਼ਿੰਬਾਬਵੇ ਵਿੱਚ 18 ਜੂਨ ਨੂੰ ਸ਼ੁਰੂ ਹੋਇਆ ਸੀ, ਜਿਸ ਵਿੱਚ ਦੋ ਵਾਰ ਦੀ ਜੇਤੂ ਵੈਸਟਇੰਡੀਜ਼ ਅਤੇ 1996 ਦੀ ਚੈਂਪੀਅਨ ਸ਼੍ਰੀਲੰਕਾ 10 ਭਾਗ ਲੈਣ ਵਾਲੀਆਂ ਟੀਮਾਂ ਵਿੱਚ ਸ਼ੁਮਾਰ ਹਨ। ਵੈਸਟਇੰਡੀਜ਼ ਨੂੰ ਟੂਰਨਾਮੈਂਟ ਦੇ ਮੇਜ਼ਬਾਨ ਜ਼ਿੰਬਾਬਵੇ, ਨੀਦਰਲੈਂਡ, ਨੇਪਾਲ ਅਤੇ ਅਮਰੀਕਾ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ ਜਦਕਿ ਸ਼੍ਰੀਲੰਕਾ ਨੂੰ ਆਇਰਲੈਂਡ, ਸਕਾਟਲੈਂਡ, ਓਮਾਨ ਅਤੇ ਯੂਏਈ ਵਾਲੇ ਗਰੁੱਪ ਵਿੱਚ ਸਥਾਨ ਮਿਲਿਆ ਹੈ।

ਵਿਸ਼ਵ ਕੱਪ ਕੁਆਲੀਫਾਇਰ ਸਬੰਧੀ ਪੂਰੀ ਸਮਾਂ-ਸਾਰਣੀ:

ਐਤਵਾਰ, 18 ਜੂਨ

ਜ਼ਿੰਬਾਬਵੇ ਬਨਾਮ ਨੇਪਾਲ, ਹਰਾਰੇ ਸਪੋਰਟਸ ਕਲੱਬ

ਵੈਸਟ ਇੰਡੀਜ਼ ਬਨਾਮ ਅਮਰੀਕਾ, ਤਕਸ਼ਿੰਗਾ ਕ੍ਰਿਕਟ ਕਲੱਬ

ਸੋਮਵਾਰ, 19 ਜੂਨ

ਸ਼੍ਰੀਲੰਕਾ ਬਨਾਮ ਯੂਏਈ, ਕਵੀਨਜ਼ ਸਪੋਰਟਸ ਕਲੱਬ

ਆਇਰਲੈਂਡ ਬਨਾਮ ਓਮਾਨ, ਬੁਲਾਵਾਯੋ ਅਥਲੈਟਿਕ ਕਲੱਬ

ਮੰਗਲਵਾਰ, 20 ਜੂਨ

ਜ਼ਿੰਬਾਬਵੇ ਬਨਾਮ ਨੀਦਰਲੈਂਡ, ਹਰਾਰੇ ਸਪੋਰਟਸ ਕਲੱਬ

ਨੇਪਾਲ ਬਨਾਮ ਅਮਰੀਕਾ, ਤਕਾਸ਼ਿੰਗਾ ਕ੍ਰਿਕਟ ਕਲੱਬ

ਬੁੱਧਵਾਰ, 21 ਜੂਨ

ਆਇਰਲੈਂਡ ਬਨਾਮ ਸਕਾਟਲੈਂਡ, ਕਵੀਨਜ਼ ਸਪੋਰਟਸ ਕਲੱਬ

ਓਮਾਨ ਬਨਾਮ ਯੂਏਈ, ਬੁਲਵਾਯੋ ਅਥਲੈਟਿਕ ਕਲੱਬ

ਵੀਰਵਾਰ, 22 ਜੂਨ

ਵੈਸਟਇੰਡੀਜ਼ ਬਨਾਮ ਨੇਪਾਲ, ਹਰਾਰੇ ਸਪੋਰਟਸ ਕਲੱਬ

ਨੀਦਰਲੈਂਡ ਬਨਾਮ ਅਮਰੀਕਾ, ਤਕਾਸ਼ਿੰਗਾ ਕ੍ਰਿਕਟ ਕਲੱਬ

ਸ਼ੁੱਕਰਵਾਰ, 23 ਜੂਨ

ਸ਼੍ਰੀਲੰਕਾ ਬਨਾਮ ਓਮਾਨ, ਕਵੀਨਜ਼ ਸਪੋਰਟਸ ਕਲੱਬ

ਸਕਾਟਲੈਂਡ ਬਨਾਮ ਯੂਏਈ, ਬੁਲਾਵਯੋ ਅਥਲੈਟਿਕ ਕਲੱਬ

ਸ਼ਨੀਵਾਰ, 24 ਜੂਨ

ਜ਼ਿੰਬਾਬਵੇ ਬਨਾਮ ਵੈਸਟ ਇੰਡੀਜ਼, ਹਰਾਰੇ ਸਪੋਰਟਸ ਕਲੱਬ

ਨੀਦਰਲੈਂਡ ਬਨਾਮ ਨੇਪਾਲ, ਤਕਸ਼ਿੰਗਾ ਕ੍ਰਿਕਟ ਕਲੱਬ

ਐਤਵਾਰ, 25 ਜੂਨ

ਸ਼੍ਰੀਲੰਕਾ ਬਨਾਮ ਆਇਰਲੈਂਡ, ਕਵੀਨਜ਼ ਸਪੋਰਟਸ ਕਲੱਬ

ਸਕਾਟਲੈਂਡ ਬਨਾਮ ਓਮਾਨ, ਬੁਲਾਵਾਯੋ ਅਥਲੈਟਿਕ ਕਲੱਬ

ਸੋਮਵਾਰ, 26 ਜੂਨ

ਜ਼ਿੰਬਾਬਵੇ ਬਨਾਮ ਅਮਰੀਕਾ, ਹਰਾਰੇ ਸਪੋਰਟਸ ਕਲੱਬ

ਵੈਸਟ ਇੰਡੀਜ਼ ਬਨਾਮ ਨੀਦਰਲੈਂਡ, ਤਕਸ਼ਿੰਗਾ ਕ੍ਰਿਕਟ ਕਲੱਬ

ਮੰਗਲਵਾਰ, 27 ਜੂਨ

ਸ਼੍ਰੀਲੰਕਾ ਬਨਾਮ ਸਕਾਟਲੈਂਡ, ਕਵੀਨਜ਼ ਸਪੋਰਟਸ ਕਲੱਬ

ਆਇਰਲੈਂਡ ਬਨਾਮ ਯੂਏਈ, ਬੁਲਾਵਯੋ ਅਥਲੈਟਿਕ ਕਲੱਬ

ਵੀਰਵਾਰ, 29 ਜੂਨ

ਸੁਪਰ 6: ਏ2 ਬਨਾਮ ਬੀ2, ਕਵੀਨਜ਼ ਸਪੋਰਟਸ ਕਲੱਬ

ਸ਼ੁੱਕਰਵਾਰ, 30 ਜੂਨ

ਸੁਪਰ 6: ਏ3 ਬਨਾਮ ਬੀ1, ਕਵੀਨਜ਼ ਸਪੋਰਟਸ ਕਲੱਬ

ਪਲੇਆਫ: ਏ5 ਬਨਾਮ ਬੀ4, ਤਕਸ਼ਿੰਗਾ ਕ੍ਰਿਕਟ ਕਲੱਬ

ਸ਼ਨੀਵਾਰ, 1 ਜੁਲਾਈ

ਸੁਪਰ 6: ਏ1 ਬਨਾਮ ਬੀ3, ਹਰਾਰੇ ਸਪੋਰਟਸ ਕਲੱਬ

ਐਤਵਾਰ, 2 ਜੁਲਾਈ

ਸੁਪਰ 6: ਏ2 ਬਨਾਮ ਬੀ1, ਕਵੀਨਜ਼ ਸਪੋਰਟਸ ਕਲੱਬ

ਪਲੇਆਫ: ਏ4 ਬਨਾਮ ਬੀ5, ਤਕਸ਼ਿੰਗਾ ਕ੍ਰਿਕਟ ਕਲੱਬ

ਸੋਮਵਾਰ, 3 ਜੁਲਾਈ

ਸੁਪਰ 6: ਏ3 ਬਨਾਮ ਬੀ2, ਹਰਾਰੇ ਸਪੋਰਟਸ ਕਲੱਬ

ਮੰਗਲਵਾਰ, 4 ਜੁਲਾਈ

ਸੁਪਰ 6: ਏ2 ਬਨਾਮ ਬੀ3, ਕਵੀਨਜ਼ ਸਪੋਰਟਸ ਕਲੱਬ

ਪਲੇਆਫ: 7ਵਾਂ ਬਨਾਮ 8ਵਾਂ ਤਾਕਾਸ਼ਿੰਗਾ ਕ੍ਰਿਕਟ ਕਲੱਬ

ਬੁੱਧਵਾਰ, 5 ਜੁਲਾਈ

ਸੁਪਰ ਸਿਕਸ: ਏ1 ਬਨਾਮ ਬੀ2, ਹਰਾਰੇ ਸਪੋਰਟਸ ਕਲੱਬ

ਵੀਰਵਾਰ, 6 ਜੁਲਾਈ

ਸੁਪਰ ਸਿਕਸ: ਏ3 ਬਨਾਮ ਬੀ3, ਕਵੀਨਜ਼ ਸਪੋਰਟਸ ਕਲੱਬ

ਪਲੇਆਫ: 9ਵਾਂ ਬਨਾਮ 10ਵਾਂ ਤਕਸ਼ਿੰਗਾ ਕ੍ਰਿਕਟ ਕਲੱਬ

 ਸ਼ੁੱਕਰਵਾਰ, 07 ਜੁਲਾਈ

ਸੁਪਰ ਸਿਕਸ: ਏ1 ਬਨਾਮ ਬੀ1, ਹਰਾਰੇ ਸਪੋਰਟਸ ਕਲੱਬ

ਐਤਵਾਰ, 09 ਜੁਲਾਈ

ਫਾਈਨਲ, ਹਰਾਰੇ ਸਪੋਰਟਸ ਕਲੱਬ