Jagdish Bhola: ਕੁਸ਼ਤੀ ਦੇ ਕਿੰਗ ਤੋਂ ਡਰਗਜ਼ ਦਾ ਸਰਗਨਾ ਬਣਿਆ ਪੰਜਾਬ ਪੁਲਿਸ ਦਾ ਸਾਬਕਾ ਡੀਐਸਪੀ, ਦਲਦਲ 'ਚ ਇਸ ਤਰ੍ਹਾਂ ਫਸਿਆ ਅਰਜੁਨ ਐਵਾਰਡੀ

ਫਤਿਹਗੜ੍ਹ ਸਾਹਿਬ ਵਿੱਚ ਮਾਰਚ 2013 ਵਿੱਚ ਕੈਨੇਡੀਅਨ ਐਨਆਰਆਈ ਅਨੂਪ ਸਿੰਘ ਕਾਹਲੋਂ ਦੀ ਗ੍ਰਿਫ਼ਤਾਰੀ ਨਾਲ ਛੇ ਹਜ਼ਾਰ ਕਰੋੜ ਰੁਪਏ ਦੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਹੋਇਆ ਸੀ। ਡਰਗਜ਼ ਤਸਕਰੀ 'ਚ ਬਰਖਾਸਤ ਡੀਐੱਸਪੀ ਜਗਦੀਸ਼ ਭੋਲ ਗ੍ਰਿਫਤਾਰ ਕੀਤਾ ਗਿਆ ਸੀ।

Share:

ਪੰਜਾਬ ਨਿਊਜ। ਪੰਜਾਬ ਵਿੱਚ ਛੇ ਹਜ਼ਾਰ ਕਰੋੜ ਰੁਪਏ ਦੇ ਡਰੱਗ ਤਸਕਰੀ ਮਾਮਲੇ ਵਿੱਚ ਅਦਾਲਤ ਨੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੂੰ ਦਸ ਸਾਲ ਦੀ ਸਜ਼ਾ ਸੁਣਾਈ ਹੈ। ਇੱਕ ਸਮਾਂ ਸੀ ਜਦੋਂ ਜਗਦੀਸ਼ ਭੋਲਾ ਕੁਸ਼ਤੀ ਵਿੱਚ ਵੱਡਾ ਨਾਮ ਸੀ। ਉਹ ਕੁਸ਼ਤੀ ਦੇ ਕਿੰਗ ਕਾਂਗ ਵਜੋਂ ਜਾਣੇ ਜਾਂਦੇ ਸਨ। ਉਸ ਨੇ ਆਪਣੇ ਕੁਸ਼ਤੀ ਕੈਰੀਅਰ ਦੌਰਾਨ ਅਰਜੁਨ ਐਵਾਰਡ ਵੀ ਜਿੱਤਿਆ ਸੀ, ਪਰ ਹੌਲੀ-ਹੌਲੀ ਉਹ ਨਸ਼ੇ ਦੇ ਕਾਰੋਬਾਰ ਵਿੱਚ ਆ ਗਿਆ ਅਤੇ ਇੱਕ ਵੱਡਾ ਡਰੱਗ ਕਿੰਗਪਿਨ ਬਣ ਗਿਆ।

ਇਹ ਵੀ ਪੜ੍ਹੋ

Tags :