School OF Eminence: ਸਿੱਖਿਆ ਖੇਤਰ 'ਚ ਮੀਲ ਦਾ ਪੱਥਰ 'ਸਕੂਲ ਆਫ ਐਮੀਨੈਂਸ' ਯੋਜਨਾ

ਸਕੂਲ ਆਫ ਐਮੀਨੈਂਸ 'ਚ ਸਮਾਰਟ ਬੁਨਿਆਦੀ ਢਾਂਚਾ, ਪ੍ਰਯੋਗਸ਼ਾਲਾਵਾਂ ਅਤੇ ਵੱਖ-ਵੱਖ ਖੇਡ ਸਹੂਲਤਾਂ ਵਾਲੇ ਖੇਡਾਂ ਦੇ ਮੈਦਾਨ ਵੀ ਬਣਾਏ ਗਏ। ਪੰਜਾਬ ਵਿੱਚ ਹੁਣ ਤੱਕ ਜਿਹੜੀ ਵੀ ਸਰਕਾਰ ਆਈ ਸਭ ਤੋਂ ਜ਼ਿਆਦਾ ਸਿੱਖਿਆ ਲਈ ਸਰਕਾਰ ਨੇ ਕੰਮ ਕੀਤਾ ਹੈ। 

Share:

ਪੰਜਾਬ ਨਿਊਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਪਹਿਲੇ ਦਿਨ ਤੋਂ ਹੀ ਤਰਜੀਹ ਦਿੱਤੀ ਗਈ ਹੈ ਸਰਕਾਰ ਦਾ ਮਕਸਦ ਸੂਬੇ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਹੈ ਇਸ ਮਕਸਦ ਲਈ ਸੂਬਾ ਸਰਕਾਰ ਵੱਲੋਂ 'ਸਕੂਲ ਆਫ ਐਮੀਨੈਂਸ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਯੋਜਨਾ ਦੇ ਤਹਿਤ ਸੂਬੇ ਵਿੱਚ 118 ਸਕੂਲ ਖੋਲ੍ਹੇ ਨੇ ਸਕੂਲ ਆਫ ਐਮੀਨੈਂਸ ' ਸਮਾਰਟ ਬੁਨਿਆਦੀ ਢਾਂਚਾ, ਪ੍ਰਯੋਗਸ਼ਾਲਾਵਾਂ ਅਤੇ ਵੱਖ-ਵੱਖ ਖੇਡ ਸਹੂਲਤਾਂ ਵਾਲੇ ਖੇਡਾਂ ਦੇ ਮੈਦਾਨ ਵੀ ਬਣਾਏ ਗਏ ਪੰਜਾਬ ਵਿੱਚ ਹੁਣ ਤੱਕ ਜਿਹੜੀ ਵੀ ਸਰਕਾਰ ਆਈ ਸਭ ਤੋਂ ਜ਼ਿਆਦਾ ਸਿੱਖਿਆ ਲਈ ਸਰਕਾਰ ਨੇ ਕੰਮ ਕੀਤਾ ਹੈ 

25 ਫ਼ੀਸਦੀ ਸੀਟਾਂ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਲਈ 

ਇਹ ਸਕੂਲ ਸਰਕਾਰੀ ਸਕੂਲਾਂ ਦੀਆਂ ਮੌਜੂਦਾ ਇਮਾਰਤਾਂ ਦੇ ਮੁੱਢਲੇ ਢਾਂਚੇ ' ਸੁਧਾਰ ਕਰ ਕੇ ਬਣਾਏ ਗਏ ਹਨ ਇਨ੍ਹਾਂ ਸਕੂਲਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਨ੍ਹਾਂ ' 25 ਫ਼ੀਸਦੀ ਸੀਟਾਂ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੀ ਰੱਖੀਆਂ ਗਈਆਂ ਹਨ, ਜਿਸ ਨਾਲ ਸਰਕਾਰੀ ਸਕੂਲਾਂ ਦੇ ਨਾਲ-ਨਾਲ ਨਿੱਜੀ ਸਕੂਲਾਂ ਦੇ ਵਿਦਿਆਰਥੀ ਵੀ ਵਿਸ਼ਵ ਪੱਧਰੀ ਸਿੱਖਿਆ ਦਾ ਲਾਭ ਲੈ ਸਕਣਗੇ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਥੇ ਸਕੂਲਾਂ ਵਿੱਚ ਸਕਿਓਰਿਟੀ ਤਾਇਨਾਤ ਕੀਤੀ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ 12126 ਸਕੂਲਾਂ ਵਿਚ ਵਾਈ-ਫ਼ਾਈ ਸਿਸਟਮ ਲਗਾਇਆ ਜਾ ਚੁੱਕਿਆ ਹੈ

 ਚੁਣੌਤੀਆਂ ਲਈ ਕੀਤਾ ਜਾ ਰਿਹਾ ਤਿਆਰ 

ਸਕੂਲ ਆਫ਼ ਐਮੀਨੈਂਸ ਦੇ ਮਾਡਲ ਪੂਰੇ ਦੇਸ਼ ਦੁਹਰਾਇਆ ਜਾ ਸਕਦਾ ਹੈ ਸਕੂਲ ਆਫ ਐਮੀਨੈਂਸ ਸੰਕਲਪ ਰਵਾਇਤੀ ਅਧਿਆਪਨ ਵਿਧੀਆਂ ਤੋਂ ਪਰ੍ਹੇ ਹਨ ਇਹ ਅਤਿ-ਆਧੁਨਿਕ ਸਿੱਖਿਆ, ਬੁਨਿਆਦੀ ਢਾਂਚੇ ਤੇ ਵਿਦਿਆਰਥੀ ਵਿਕਾਸ ਲਈ ਸੰਪੂਰਨ ਪਹੁੰਚ ਦੀ ਬੁਨਿਆਦ ਤੇ ਬਣਾਏ ਗਏ ਹਨ ਇਹ ਸਕੂਲ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਤੇ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਲਈ ਤਿਆਰ ਕੀਤੇ ਗਏ ਹਨ, ਜੋ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ

ਵੱਖਰੀ ਵਰਦੀ ਕਰਵਾਈ ਗਈ ਡਿਜਾਈਨ

ਪੰਜਾਬ ਸਰਕਾਰ ਵੱਲੋਂ ਸਕੂਲ ਆਫ਼ ਐਮੀਨੈਂਸ ' ਦਾਖ਼ਲਾ ਲੈ ਚੁੱਕੇ ਵਿਦਿਆਰਥੀਆਂ ਲਈ ਨਵੀਂ ਵਰਦੀ ਡਿਜ਼ਾਈਨ ਕੀਤੀ ਗਈ ਹੈ ਇਹ ਵਰਦੀ ਵਿਦਿਆਰਥੀਆਂ ਨੂੰ ਮੁਫ਼ਤ ਮੁਹੱਈਆ ਕਰਵਾਈ ਗਈ ਗਰਮੀ ਤੇ ਸਰਦੀ ਦੇ ਮੌਸਮ ਮੁਤਾਬਕ ਇਸ ਵਰਦੀ ਦੀ ਡਿਜ਼ਾਈਨਿੰਗ ਇੰਸਟੀਚਿਊਟ ਆਫ਼ ਫੈਸ਼ਨਲ ਟੈਕਨਾਲੋਜੀ ਬੈਂਗਲੁਰੂ ਵੱਲੋਂ ਕੀਤੀ ਗਈ ਹੈ ਇਹ ਵਰਦੀਆਂ 9ਵੀਂ ਤੇ 11ਵੀਂ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਹਨ ਵਰਦੀਆਂ ਲਈ ਸਰਕਾਰ ਨੇ 6 ਕਰੋੜ ਰੁਪਏ ਦਾ ਬਜਟ ਰੱਖਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਪੰਜਾਬ ਦੇ ਨੌਜਵਾਨਾਂ ਨੂੰ ਹਰ ਚੰਗਾ ਮੌਕਾ ਮੁਹੱਈਆ ਕਰਵਾਉਣ ਦੀ ਹੈ, ਤਾਂ ਜੋ ਵਿਦਿਆਰਥੀਆਂ ਨੂੰ ਫ਼ਾਇਦਾ ਮਿਲ ਸਕੇ

ਇਹ ਵੀ ਪੜ੍ਹੋ

Tags :