Punjab Police DSP Transfers : ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, 183 ਡੀਐੱਸਪੀ ਬਦਲੇ

ਸੂਬੇ ਭਰ ਅੰਦਰ ਪੰਜਾਬ ਪੁਲਿਸ ਦੇ ਅਧਿਕਾਰੀ ਇੱਧਰੋਂ ਉੱਧਰ ਕੀਤੇ ਗਏ ਹਨ। ਇੱਕ ਘੰਟੇ ਦੌਰਾਨ ਹੀ ਡੀਐਸਪੀ ਤੋਂ ਲੈ ਕੇ ਡੀਜੀਪੀ ਰੈਂਕ ਤੱਕ ਦੇ 250 ਤੋਂ ਵੱਧ ਅਧਿਕਾਰੀ ਬਦਲੇ ਗਏ।

Share:

 

Punjab Police DSP Transfers : ਪੰਜਾਬ ਪੁਲਿਸ 'ਚ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ। 91 ਆਈਪੀਐਸ-ਪੀਪੀਐਸਜ਼ ਦੇ ਤਬਾਦਲੇ ਦੇ ਹੁਕਮ ਜਾਰੀ ਕਰਨ ਦੇ ਇੱਕ ਘੰਟੇ ਅੰਦਰ ਹੀ ਬਦਲੀਆਂ ਨਾਲ ਸਬੰਧਤ ਦੂਜੀ ਸੂਚੀ ਜਾਰੀ ਕੀਤੀ ਗਈ। ਇਸ ਵਿੱਚ ਪੰਜਾਬ ਪੁਲਿਸ ਦੇ 183 ਡੀਐੱਸਪੀਜ਼ ਬਦਲੇ ਗਏ। ਲਗਭਗ ਸਾਰੇ ਸੂਬੇ ਅੰਦਰ ਡੀਐੱਸਪੀ ਇੱਧਰ ਉੱਧਰ ਕੀਤੇ ਗਏ ਹਨ। ਕਿਹੜੇ ਅਧਿਕਾਰੀ ਨੂੰ ਕਿੱਥੋਂ ਕਿੱਥੇ ਲਾਇਆ ਗਿਆ ਹੈ, ਹੇਠਾਂ ਸੂਚੀ ਦੇਖੋ.......

 

ਫੋਟੋ
1
ਫੋਟੋ
2
ਫੋਟੋ
3
ਫੋਟੋ
4
ਫੋਟੋ
6
ਫੋਟੋ
7
ਫੋਟੋ
8
ਫੋਟੋ
9
ਫੋਟੋ
11
ਫੋਟੋ
12
ਫੋਟੋ
13

ਇਹ ਵੀ ਪੜ੍ਹੋ