Punjab Govt. ਨੇ ਨਵੇਂ ਤਹਿਸੀਲਦਾਰਾਂ ਨੂੰ ਅਲਾਟ ਕੀਤੇ ਸਟੇਸ਼ਨ, ਦੇਖੋ ਸੂਚੀ 

ਪਿਛਲੇ ਸਾਲ 20 ਦਸੰਬਰ ਨੂੰ ਤਰੱਕੀ ਦੇ ਕੇ ਤਹਿਸੀਲਦਾਰ ਬਣਾਇਆ ਗਿਆ ਸੀ। ਸੂਬੇ ਅੰਦਰ ਜਿੱਥੇ ਖਾਲੀ ਸੀਟਾਂ ਸਨ ਤੇ ਵਾਧੂ ਚਾਰਜ ਦਾ ਬੋਝ ਸੀ, ਉੱਥੇ ਤਾਇਨਾਤੀ ਕੀਤੀ ਗਈ ਹੈ। 

Share:

ਪੰਜਾਬ ਨਿਊਜ਼। ਪੰਜਾਬ ਸਰਕਾਰ ਵੱਲੋਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਹੋ ਕੇ ਤਹਿਸੀਲਦਾਰ ਬਣਾਏ ਗਏ 14 ਅਧਿਕਾਰੀਆਂ ਦੀਆਂ ਨਿਯੁਕਤੀਆਂ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਨੇ 20 ਦਸੰਬਰ 2023 ਨੂੰ ਪੱਤਰ ਜਾਰੀ ਕਰਕੇ ਤਰੱਕੀਆਂ ਦਿੱਤੀਆਂ ਸੀ। ਨਾਇਬ ਤਹਿਸੀਲਦਾਰ ਤੋਂ ਬਤੌਰ ਤਹਿਸੀਲਦਾਰ ਹੋਈਆਂ ਤਰੱਕੀਆਂ ਦੇ ਮੱਦੇਨਜ਼ਰ ਤਹਿਸੀਲਦਾਰਾਂ ਨੂੰ ਨਵੇਂ ਸਟੇਸ਼ਨ ਅਲਾਟ ਕੀਤੇ ਗਏ ਹਨ। ਸਰਕਾਰ ਵੱਲੋਂ ਜਾਰੀ ਹੁਕਮ ਹੇਠਾਂ ਦੇਖੋ.......... 

 

photo
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਹੁਕਮ ਦੀ ਕਾਪੀ।

 

ਇਹ ਵੀ ਪੜ੍ਹੋ