ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ IAS-PCS ਅਧਿਕਾਰੀ ਬਦਲੇ

ਸਰਕਾਰ ਵੱਲੋਂ ਕੁੱਲ 19 ਅਧਿਕਾਰੀਆਂ ਦੇ ਤਬਾਦਲੇ ਦੀ ਸੂਚੀ ਜਾਰੀ ਕੀਤੀ ਗਈ। ਇਹਨਾਂ 'ਚ ਕਈ ਏਡੀਸੀ, ਆਰਟੀਓ ਸ਼ਾਮਲ ਹਨ।

Share:

ਪੰਜਾਬ ਸਰਕਾਰ ਨੇ ਮੰਗਲਵਾਰ ਨੂੰ  ਆਈਏਐਸ/ਪੀਸੀਐਸ ਅਧਿਕਾਰੀਆਂ ਦੇ ਵੱਡੇ ਪੱਧਰ ਉਪਰ ਤਬਾਦਲੇ ਕੀਤੇ। ਕਿਹੜੇ ਅਧਿਕਾਰੀ ਨੂੰ ਕਿੱਥੇ ਲਗਾਇਆ ਗਿਆ ਹੈ, ਇਸਦੇ ਲਈ ਹੇਠਾਂ ਦਿੱਤੀ ਸੂਚੀ ਦੇਖੋ....... 

photo

ਤਬਾਦਲੇ ਦੀ ਸੂਚੀ।

ਫੋਟੋ
ਤਬਾਦਲੇ ਦੀ ਸੂਚੀ।

ਇਹ ਵੀ ਪੜ੍ਹੋ