ਪੰਜਾਬ ਭਾਜਪਾ ਨੇ ਸੂਬੇ ਭਰ 'ਚ ਲਾਏ ਨਵੇਂ ਜ਼ਿਲ੍ਹਾ ਇੰਚਾਰਜ

ਸੂਬਾ ਪ੍ਰਧਾਨ ਸੁਨੀਲ ਜਾਖੜ ਨੇ 35 ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ। ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਨੂੰ ਦੇਖਦੇ ਹੋਏ ਇਸਦਾ ਐਲਾਨ ਕੀਤਾ ਗਿਆ। 

Share:

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿੱਚ 35 ਜ਼ਿਲ੍ਹਾ ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਇਨ੍ਹਾਂ ਵਿੱਚ ਫਤਹਿਜੰਗ ਸਿੰਘ ਬਾਜਵਾ ਨੂੰ ਅੰਮ੍ਰਿਤਸਰ ਦਿਹਾਤੀ, ਕੇਡੀ ਭੰਡਾਰੀ ਨੂੰ ਅੰਮ੍ਰਿਤਸਰ ਅਰਬਨ, ਜਤਿੰਦਰ ਮਿੱਤਲ ਨੂੰ ਬਰਨਾਲਾ ਅਤੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਬਟਾਲਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਿਕਰਮਜੀਤ ਸਿੰਘ ਚੀਮਾ ਨੂੰ ਪਟਿਆਲਾ ਸ਼ਹਿਰੀ ਦੀ ਕਮਾਨ ਸੌਂਪੀ ਗਈ। ਡਾ. ਹਰਜੋਤ ਕਮਲ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਲਗਾਏ ਗਏ। ਬਾਕੀ ਕਿਸਨੂੰ ਕਿੱਥੇ ਜ਼ੁੰਮੇਵਾਰੀ ਦਿੱਤੀ ਗਈ ਹੈ ਇਸਦੀ ਸੂਚੀ ਹੇਠਾਂ ਦੇਖੋ..... 

 

ਫੋਟੋ
1
ਫੋਟੋ
2
ਫੋਟੋ
3

ਇਹ ਵੀ ਪੜ੍ਹੋ