ਹੁਣ ਆਈ ਪਟਵਾਰੀਆਂ-ਕਾਨੂੰਨਗੋਆਂ ਦੀ ਵਾਰੀ, ਮਨਪਸੰਦ ਦੇ ਹਲਕਿਆਂ 'ਚ ਨਹੀਂ ਕਰ ਸਕਣਗੇ ਕੰਮ 

ਅਕਸਰ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਭਾਵੇਂ ਕੋਈ ਵੀ ਹੋਵੇ, ਜ਼ਿਆਦਾਤਰ ਇਲਾਕਿਆਂ 'ਚ ਪਟਵਾਰੀ ਤੇ ਕਾਨੂੰਨਗੋ ਇੱਕੋ ਸੀਟ ਉਪਰ ਟਿਕੇ ਬੈਠੇ ਹਨ। ਹੁਣ ਜਦੋਂ ਮਾਲ ਵਿਭਾਗ ਅੰਦਰ ਬਦਲੀਆਂ ਦਾ ਸਿਲਸਿਲਾ ਤੇਜ਼ ਹੋਇਆ ਤਾਂ ਆਪ ਸਰਕਾਰ ਨੇ ਇਸ ਵੱਲ ਵੀ ਕਾਰਵਾਈ ਪਾਉਣੀ ਸ਼ੁਰੂ ਕਰ ਦਿੱਤੀ ਹੈ।

Courtesy: file photo

Share:

ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਦੂਰ ਦਰਾਡੇ ਕਰਨ ਮਗਰੋਂ ਹੁਣ ਮਾਲ ਵਿਭਾਗ ਵਿੱਚ ਇੱਕ ਵੱਡਾ ਫੇਰਬਦਲ ਸ਼ੁਰੂ ਕਰ ਦਿੱਤਾ ਗਿਆ ਹੈ। ਲੰਬੇ ਸਮੇਂ ਤੋਂ ਇੱਕ ਹੀ ਹਲਕੇ 'ਚ ਡਿਊਟੀ ਦੇ ਰਹੇ ਪਟਵਾਰੀਆਂ ਤੇ ਕਾਨੂੰਨਗੋ ਖਿਲਾਫ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਜਲੰਧਰ ਵਿੱਚ ਕੁੱਲ 26 ਪਟਵਾਰੀਆਂ-ਕਾਨੂੰਨਗਾਂ ਦਾ ਤਬਾਦਲਾ ਅਤੇ ਤਾਇਨਾਤੀ ਕੀਤੀ ਗਈ ਹੈ, ਜਿਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ...............

 

photo
photo ਜਲੰਧਰ ਵਿਖੇ ਜਾਰੀ ਸੂਚੀ ਦੀ ਕਾਪੀ

ਇਹ ਵੀ ਪੜ੍ਹੋ